100+ Funny Shayari in Punjabi 

100+ Funny Shayari in Punjabi

ਅੱਜ ਅਸੀਂ ਤੁਹਾਨੂੰ ਮਜ਼ੇਦਾਰ ਪੰਜਾਬੀ ਸ਼ਾਇਰੀ ਦੱਸਣ ਜਾ ਰਹੇ ਹਾਂ, ਜੇਕਰ ਤੁਸੀਂ 100+ Funny Shayari in Punjabi ਪੰਜਾਬੀ ਸ਼ਾਇਰੀ ਲਗਾਤਾਰ ਸੁਣਨਾ ਚਾਹੁੰਦੇ ਹੋ, ਪੜ੍ਹਨਾ ਚਾਹੁੰਦੇ ਹੋ, ਸੋਸ਼ਲ ਮੀਡੀਆ ‘ਤੇ ਆਪਣੇ ਦੋਸਤਾਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਡੀ ਵੈੱਬਸਾਈਟ ਨੂੰ Save ਕਰਦੇ ਹੋ, ਇੱਥੇ ਤੁਹਾਨੂੰ ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਮਿਲਦੀ ਹੈ

100+ Funny Shayari in Punjabi

ਲੋਕਾ ਦੀ ਕਿਸਮਤ ਸੁੱਤੀ ਹੁੰਦੀ ਆ,

ਮੈਨੂੰ ਲਗਦਾ ਮੇਰੀ ਕੌਮਾ ਚ ਚਲੀ ਗਈ ਆ..😂😂

ਕੰਮ ਏਦਾਂ ਦਾ ਕਰੋ ਕਿ ਲੋਕ ਕਹਿਣ

ਕਿਸੇ ਦੇ ਨਾਲ ਇੰਨਾ ਚਿਪਕ ਕੇ ਵੀ selfie ਨਾ ਲਓ…

ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਸਨੂੰ crop ਵੀ ਨਾ ਕਰ ਸਕੋ

ਲੋਕੀ ਕਹਿੰਦੇ ਸੜ ਨਾ ਰੀਸ ਕਰ..

ਪਰ ਆਪਾ ਕਹੀਦਾ ਸੜੀ ਜਾ.. ਰੀਸ ਤਾਂ ਤੇਥੋਂ ਹੋਣੀ ਨੀ….

ਤੂੰ ਰਹਿਣਦੇ! ਮੈਂ ਆਪੇ ਕਰਲੂ 😂😂

ਰਾਤੀਂ ਸੁਪਨੇ ‘ਚ ਮੈਂ ਨੱਚੀ ਗਈ,

 ਤੇਰੇ ਪੈਂਦੇ ਛਿੱਤਰ ਦੇਖ ਮੈਂ ਹੱਸੀ ਗਈ..!😂🥴

ਜੇਕਰ ਲੋਕ ਤੁਹਾਡੇ ਤੋ ਖੁਸ਼ ਨਹੀ ਤਾਂ ਪਰਵਾਹ ਨਾ ਕਰੋ

ਤੁਸੀ ਇਥੇ ਕਿਸੇ ਕੰਜਰ ਦਾ ਮਨੋਰੰਜਨ ਕਰਨ ਨਹੀ ਆਏ

ਕਹਿੰਦੀ 💁 ਤੈਨੂੰ ਪਤਾ ਨੀ ਲੱਗਦਾ .

ਕਮਲਿਆ 👦 ਮੈਂ ਤੇਰਾ ਕਿੰਨ੍ਹਾ ਕਰਦੀ ਆ

Read This :- LOVE SHAYARI IN PUNJABI

.. ਨਿਰਨੇ ਕਾਲਜੇ 🙇 ਉੱਠ ਕੇ ਸਬ ਤੋਂ 👆

ਪਹਿਲਾਂ ਤੇਰੀਆਂ 📜✍ ਪੋਸਟਾਂ ਪੜ੍ਹਦੀ ਅਾ.

 

100+ Funny Shayari in Punjabi
100+ Funny Shayari in Punjabi

 

ਖੁਸ਼ੀ-ਖੁਸ਼ੀ ਕਾਲਜ ਓਹੀ ਜਾਂਦੇ ਆ ਜੀਹਨਾਂ ਦਾ ਓਥੇ ਕੋਈ ਚੱਕਰ ਚੱਲ ਰਿਹਾ ਹੋਵੇ,

ਮੇਰੇ ਵਰਗੇ ਤਾਂ ਰੋ ਰੋ ਕੇ ਸਿਰਫ Attendance ਹੀ ਲਗਵਉਣ ਜਾਂਦੇ ਨੇ ।

100+ Funny Shayari in Punjabi

ਇਸ ਦਿਲ ਦੀਆਂ ਸਾਰੀਆਂ ਲਾਈਨਾਂ ਵਿਅਸਤ ਹਨ 😉😉

ਕਿਰਪਾ ਕਰਕੇ ਅਗਲੇ ਜਨਮ ਵਿੱਚ ਟਰਾਈ ਕੀਤਾ ਜਾਵੇ 😋😃

ਜਦੋਂ ਰੋਟੀਆਂ ਆਪ ਪਕਾਉਣੀਆ ਪੈਣ ,

ਉਦੋਂ ਭੁੱਖ ਘੱਟ ਹੀ ਲੱਗਦੀ ਹੁੰਦੀ ਆ🙏🏻

ਮੈਂ ਸੋਚਿਆ ਕੇ Status ਪਾਵਾਂ ਉਹਦੇ ਨਾਂ ਦਾ, ਜਿਹੜੀ ਮੇਰੇ ਤੇ ਮਰਦੀ ਆ

,ਪਰ ਇਹ ਸੋਚ ਕੇ Cancel ਕਰਤਾ,ਕੇ ਸਾਰੀ ਮੰਡੀਰ ਤਾਂ ਮੇਰੇStatus Copy ਕਰਦੀ ਆ

ਆਹ ਸਰਫ ਐਕਸਲ ਵਾਲੇ ਆਪਣੀ ਐਡ ਚ ਕਹਿੰਦੇ ਨੇ:-

“ਦਾਗ ਅੱਛੇ ਹੈ, ਦਾਗ ਅੱਛੇ ਹੈ 🤔 ਇਹਨਾਂ ਤੋਂ ਪੁੱਛੇ ਵੀ ਸਾਲੇਓ!

ਜੇ ਦਾਗ ਅੱਛੇ ਹੈ, ਤਾਂ ਸਰਫ ਬਣਾਉਦੇ ਹੀ ਕਿਉ ਹੋ? 😂🤣😂

100+ Funny Shayari in Punjabi
100+ Funny Shayari in Punjabi

ਲੋਕੀ ਕਹਿੰਦੇ ਸੜ ਨਾ ਰੀਸ ਕਰ..ਪਰ ਆਪਾ

ਕਹੀਦਾ ਸੜੀ ਜਾ.. ਰੀਸ ਤਾਂ ਤੇਥੋਂ ਹੋਣੀ ਨੀ….

ਕੁੱਝ ਲੋਕ ਗਰਮੀ ਤੋਂ ਇਦਾਂ ਹਾਏ ਤੋਬਾ ਮਚਾ ਰਹੇ ਹਨ 🙄

ਜਿੱਦਾਂ ਪਿਛਲੀਆਂ ਗਰਮੀਆਂ ਉਨ੍ਹਾਂ ਨੇ ਸਵਿਟਜ਼ਰਲੈਂਡ ‘ਚ ਬਿਤਾਈਆਂ ਹੋਣ 😂

ਕੰਮ ਕਾਰ ਤੋ ਵੇਹਲੇ ਆ babbu mann ਦੇ ਚੇਲੇ ਆ

ਅੱਡ-ਅੱਡ ਦਵਾਈਆਂ ਦੇ ਵੀ ਅੱਡ-ਅੱਡ ਨਖਰੇ ਨੇ

🙄🤔 ਕਿਸੇ ਨੂੰ ਢਿੱਡ ਖਾਲੀ ਚਾਹੀਦਾ ਹੈ ਤੇ ਕਿਸੇ ਨੂੰ ਭਰਿਆ 😂😂

ਗਲਤੀ ਇੱਕ ਵਾਰ ਹੁੰਦੀ ਸੱਜਣਾ,

ਬਾਰ ਬਾਰ ਤਾਂ ਚਲਾਕੀਆਂ ਹੁੰਦੀਆਂ ਨੇ

ਮੁੰਡਿਆ ਦੀ ਯਾਰੀ ਜਿਵੇ H.D.F.C da ‪loan

ਕੁੜੀਆਂ ਦੀ ਯਾਰੀ ਜਿਵੇ china ਦਾ ਫੋਨ।

ਸਾਡੇ ਮੁਲਕ ਚ ਫ੍ਰੀ ‘ਚ, ਜੇਕਰ ਕੰਘੀ ਵੀ ਮਿਲ ਰਹੀ ਹੋਵੇ 🙄🤔

ਤਾਂ ਭੀੜ ‘ਚ 4 ਗੰਜੇ ਇਹ ਸੋਚ ਕੇ ਖੜ ਜਾਂਦੇ ਨੇ ਵੀ ਚਲੋ,

ਖੁਰਕਣ ਦੇ ਕੰਮ ਤਾਂ ਆਊ… 😂😂😂

Funny Shayari in Punjabi

ਨਾਮ ‘ਚ ਕੁਝ ਨਹੀ ਰੱਖਿਆ ਮਿੱਤਰੋ ! 🤔ਅੱਜਕਲ੍ਹ🙄

☀️ਸੂਰਜ🌞 ਨਾਮ ਦੇ ਬੰਦੇ ਵੀ ਠੰਡ🆒 ਨਾਲ ਕੰਬ📳 ਰਹੇ ਨੇ 😂😂😂

ਐਨੀ ਗਰਮੀ ਆ ਕਿ..ਕਦੇ ਕਦੇ ਤਾਂ ਮੱਛਰ ਵੀ ਕੰਨ

ਕੋਲ ਆ ਕੇ ਕਹਿੰਦਾ..ਠੰਡਾ ਪਾਣੀ ਹੀ ਪਿਲਾ ਦੇ ਬਾੲੀ ਬਣ ਕੇ..

 

ਪਹਿਲਾਂ – ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ ਹੁਣ

– ਮੇਲ ਕਰਾਦੇ ਰੱਬਾ ਕੈਨੇਡਾ ਦੀ ਕੁੜੀ ਦੇ ਨਾਲ

ਸਵੇਰ ਤੋ 30-40 ਕੁੜੀਆ ਦੇ ਫ਼ੋਨ ਆ ਗਏ ਹਨ,

 

ਸਾਰੀਆ ਹੀ i loVe yoUਬੋਲ ਰਹੀਆ ਨੇ.. ਪਤਾ ਨੀ ਕਿਸ ਕਮੀਨੇ ਨੇ

ਏਹ ਅਫਵਾਹ ਫੈਲਾਈ ਆਕਿ ਸਬਜੀ ਮੰਡੀ ਵਿੱਚ ਮੇਰੀ ਪਿਆਜ ਦੀ ਦੁਕਾਨ HAI,,

 

20 ਵਿਚ ਬੇਹ ਕੇ ਕਹਿੰਦੀ i20 ਵਾਲਾ ਯਾਰ ਆ

ENDeAvouR ਵਿਚ ਬੇਹ ਕੇ ਕਹਿੰਦੀ i20 ਵੀ ਕੋਈ car ਆ

 

ਸਰੋ ਦੇ ਸਾਗ 🌱🌱 ਦੀ ਕੀ ਰੀਸ ਕਰੂ ਭਿੰਡੀ ਤੌਰੀ ਜੀ ਮੈ

ਰਹਿਨੀ ਅਾ ਮਾਸੀ 🙎ਪਿੰਡ ਮਿਲ ਨੲੀ ਹੋਣਾ sorry ਜੀ

 

ਇੱਕ ਛੋਟਾ ਬੱਚਾ ਕੁੱਤਾ ਘੁੰਮਾਉਣ ਲੈ ਕੇ ਜਾ ਰਿਹਾ ਸੀ ਇੱਕ ਪੁਲਿਸ

ਆਲਾ ਉਥੋ ਲੰਘਿਆ ਤੇ ਬੱਚੇ ਨਾਲ ਸਰਾਰਤ ਦੇ ਮੂਡ ਚ ਪੁੱਛਿਆ

– ਆਪਣੇ ਭਰਾ ਨੂੰ ਕਿਥੇ ਲੈ ਕੇ ਜਾ ਰਿਹਾ ਕਾਕਾ ? ਬੱਚੇ ਨੇ

ਫਟੈਕ ਦਣੀ ਜਵਾਬ ਦਿੱਤਾ – ਅੰਕਲ ਜੀ ਪੁਲਿਸ ਚ ਭਰਤੀ ਕਰਾਉਣ ਚਲੀਆ

 

ਲੈ ਲਓ ਨਜ਼ਾਰੇ ਜਿੰਨਾ ਚਿਰ ਕੁਆਰੇ

ਜਿਸ ਦੀ Help ਕੋਈ ਨਹੀਂ ਕਰਦਾ

, ਉਸਦੀ Help Google ਕਰਦਾ 😂😂

Leave a Comment

Your email address will not be published. Required fields are marked *

Scroll to Top