100+ Punjabi Sad Shayari 2023

100+ Punjabi Sad Shayari 2023

If you were looking for 100+ Punjabi Sad Shayari 2023 then you have come to the right place, here you will find Punjabi Sad Shayari. You put these share and shayari on your WhatsApp status that read yourself and share it to someone else, you can reduce your friend, then you can read this shayari now, if you like the shayari, then you can save our website. Will do that you will get poetry like this

100+ Punjabi Sad Shayari 2023

 

100+ Punjabi Sad Shayari 2023

 

ਮੇਰਾ ਲਿਬਾਸ ਸੀ ਉਹ ਸ਼ਖਸ

ਰਕੀਬਾਂ ਨੂੰ ਮੁਬਾਰਕ ਹੋਵੇ ਉਤਰਨ ਮੇਰੀ

ਰੁੱਖਾਂ ਵਰਗਾ ਸਬਰ, ਖੂਹਾਂ ਜਹੀ ਗਹਿਰਾਈ,

ਕੱਖਾਂ ਵਾਂਗ ਮੁਹੱਬਤ ਰੁਲੀ ਤੇ ਉਮਰਾਂ ਲਈ ਜੁਦਾਈ

 

Read Also :- Love shayari 2023

 

ਮੇਰੀ ਸਿਰਫ਼ ਤੇਰੇ ਨਾਲ ਬਣਦੀ ਸੀ

ਤੇ ਤੂੰ ਹੀ ਮੇਰਾ ਨਹੀਂ ਬਣਿਆ

ਹਵਾ ਗੁਜ਼ਰ ਗਈ ਪੱਤੇ ਹਿੱਲੇ ਵੀ ਨਹੀਂ ਅਸੀਂ

ਉਹਨਾਂ ਦੇ ਸ਼ਹਿਰ ‘ਚ ਆਏ ਤੇ ਸੱਜਣ ਮਿਲੇ ਵੀ ਨਹੀਂ💔

 

100+ Punjabi Sad Shayari 2023

 

ਪਾਣੀ ਦਰਿਆ ‘ਚ ਹੋਵੇ ਜਾਂ ਅੱਖਾਂ ਚ’

ਗਹਿਰਾਈ ਤੇ ਰਾਜ ਦੋਵਾਂ ਚ’ ਹੁੰਦੇ ਆ

 

ਗੱਲ ਮੁਹੱਬਤ ਦੀ ਹੁੰਦੀ ਤਾਂ
ਤੂੰ ਮੇਰੀਆਂ ਬਾਹਾਂ ਵਿੱਚ ਹੁੰਦੀ,
ਪਰ ਫੈਸਲਾ ਕਿਸਮਤ ਦਾ ਸੀ,
ਤਾਹੀ ਮੈ ਇਕੱਲਾ ਰਹਿ ਗਿਆ

 

ਗੱਲ ਮੁਹੱਬਤ ਦੀ ਹੁੰਦੀ ਤਾਂ
ਤੂੰ ਮੇਰੀਆਂ ਬਾਹਾਂ ਵਿੱਚ ਹੁੰਦੀ,
ਪਰ ਫੈਸਲਾ ਕਿਸਮਤ ਦਾ ਸੀ,
ਤਾਹੀ ਮੈ ਇਕੱਲਾ ਰਹਿ ਗਿਆ

 

ਆਪਣੇ ਕਿਰਦਾਰ ਤੇ ਪਰਦਾ ਪਾ ਕੇ …
ਹਰ ਸ਼ਖਸ ਕਹਿ ਰਿਹਾ ਜਮਾਨਾ ਠੀਕ ਨਹੀ .

 

ਜਿੰਨਾ ਨੂੰ ਦਿਲ ਤੇ ਲੱਗਦੀ

ਹੈ ਓਹ ਅੱਖਾਂ ਤੋਂ ਨਹੀਂ ਹੋਵੇ

 

 

100+ Punjabi Sad Shayari 2023
100+ Punjabi Sad Shayari 2023

 

ਕਦੇ ਕਦੇ ਹੰਜੂ ਮੁਸਕਾਨ ਤੋਂ ਜਿਆਦਾ special ਹੁੰਦੇ ਨੇ ਕਿਓਕਿ .. Smile ਤਾਂ ਸਾ

ਰਿਆਂ ਲਈ ਹੁੰਦੀ ਹੈ ਪਰ
ਹੰਜੂ ਓਹਨਾ ਲਈ ਹੁੰਦੇ ਨੇ
ਜਿਹਨਾ
ਨੂ ਅਸੀਂ ਖੋਣਾ ਨਹੀ ਚਾਹੁੰਦੇ …

ਅਸੀ ਪਿਅਾਰ ਨਿਭਾੳੁਂਦੇ ਰਹੇ

ਰੁੱਸੇ ਹੋੲੇ ਯਾਰ ਮਨਾੳੁਂਦੇ ਰਹੇ

 

ਦਿਲ ਤੇ ੳੁਦੋਂ ਟੁੱਟਿਅਾ ਜਦੋਂ ਪਤਾ

ਲੱਗਿਅਾ ਯਾਰ ਹੀ ਸਾਡੇ ਨਾਲ

ਦਗਾ ਕਮਾੳੁਂਦੇ ਰਹੇ

 

ਅਸੀਂ ਸਿੱਧੇ ਸਾਧੇ ਵਲ ਵਿੰਗ ਨਹੀਂ ਆਉਂਦੇ

ਬਸ ਸਬਰ ਹੈ ਸਾਡਾ ਰੌਲਾ ਨੀ ਪਾਉਦੇ

Leave a Comment

Your email address will not be published. Required fields are marked *

Scroll to Top