100+ Punjabi Shayari Attitude Provided Shayari in Punjabi 2023
ਜਾ ਪਰਚਾ ਕਟਾ ਦੇ ਜਾਕੇ ਥਾਣੇ ਜੇ ਲੰਡੂ ਤੇਰਾ ਰਾਹ ਰੋਕਦੇ,
ਸਾਨੂੰ ਉਨਾਂ ਚੋਂ ਨਾਂ ਜਾਨੀ ਸੋਹਣੀਏ ਮਸ਼ੂਕਾਂ ਲਈ ਜੋ ਬੰਦੇ ਠੋਕਦੇ..🔫🔫🔫🔫
100+ Punjabi Shayari Attitude
ਦੋਸਤ ਤਾਂ ਸਭ ਕੋਲ ਹੁੰਦੇ ਆ ਪਰ ਮੇਰੇ ਕੋਲ ਤਾਂ ਨਮੂਨੇ ਆ ਉਹ ਵੀ ਸਿਰੇ ਦੇ।
ਸਾਡੇ ਕੌਲੋਂ ਹੁੰਦੀ ਨਾ ਗੁਲਾਮੀ ਕੁੜੀਏ ਨਾਰਾਂ ਦੀ… . Minister ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।
ਦੋਸਤੀ ਐਵੇਂ ਦੀ ਹੋਣੀ ਚਾਹੀਦੀ ਟੀਚਰ ਵੀ ਪੁੱਛੇ ਅੱਜ ਤੇਰੇ ਨਾਲ ਵਾਲੀ ਨੀ ਆਈ।
ਇਕ ਕੈਮ ਸਰਦਾਰੀ, ਦੂਜੀ ਅਣਖ ਪਿਆਰੀ, ਤੀਜਾ ਰੱਬ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ. …ਕੁੜੀਆਂ ਦੇ ਪਿੱਛੇ ਲੱਗ ਯਾਰ ਨਹੀੳ ਛੱਡੀਦੇ
ਨੀ ਤੂੰ ਦੁਨੀਆ ਦੀ ਭੀੜ ਵਿੱਚ ਖੜਿਆ ਕਰੇਂਗੀ, ਭੀੜ ਖੜਿਆ ਕਰੂਗੀ ਤੇਰੇ ਯਾਰ ਕਰਕੇ।
ਯਾਰ ਤਾਂ ਇੱਕ ਹੀ ਕਾਫੀ ਹੁੰਦਾ ਲੀਰਾਂ ਕੱਠੀਆ ਕਰਕੇ ਕੀ ਕਰਨੀਆਂ
ਔਖੇ ਵੇਲੇ ਯਾਰ ਦਾ, 4 ਦਿਨਾ ਦੇ ਪਿਆਰ ਦਾ ਪਤਾ ਲੱਗ ਹੀ ਜਾਂਦਾ ਹੈ।
ਨਾਂ ਦੌਲਤ, ਨਾਂ ਸ਼ੌਹਰਤ,ਨਾਂ ਅਦਾਵਾਂ ਨਾਲ, ਬੰਦਾ ਆਖਰ ਸਜਦਾ ਯਾਰ ਭਰਾਂਵਾਂ ਨਾਲ
ਸਾਡੀ ਯਾਰੀ ਦਾ ਸੱਜਣਾ, ਕਦੇ ਅਪਮਾਨ ਨਾ ਕਰੀਂ, ਕੀਤੀ ਦੋਸਤੀ ਤੇਰੇ ਨਾਲ ਸਾਨੂੰ ਬਦਨਾਮ ਨਾਂ ਕਰੀ
। ਮੈਂ ਹਾਂ ਗਰੀਬ ਤੇ, ਮੇਰੀ ਵੀ ਗਰੀਬ, ਤੂੰ ਅਮੀਰਾਂ ਪਿੱਛੇ ਲੱਗਕੇ ਸਾਨੂੰ ਨੀਲਾਮ ਨਾ ਕਰੀ।
Attitude Shayari In Punjabi
ਨੋਟਾਂ ਨਾਲੋਂ ਵੱਧ ਯਾਰ ਕਮਾਏ ਆ…
ਨਿਰੇ ਹੀ ਬਾਰੂਦ ਬੇਲੀ ਜਿੰਨੇ ਵੀ ਬਣਾਏ ਆ…
ਸ਼ੁਰੂ ਤੋਂ ਹੀ ਸੈਟ ਕੀਤੇ ਨੇ ਰਿਕਾਰਡ
ਅਸੀਂ ਬੋਲੀ ਦਾ ਨੀ ਮਿੱਤਰਾਂ ਦਾ ਨਾਮ ਬੋਲਦਾ।
ਮੁੰਡਾ ਸਾਊ ਨੀ ਥੋੜਾ ਜਿਹਾ ਵੈਲੀ ਹੋਵੇ, ਯਾਰੀ
ਇੰਨੀ ਕੁ ਕਮਾਈ ਹੋਵੇ, ਜਿਵੇਂ ਮੋਦੀ ਦੀ ਰੈਲੀ ਹੋਵੇ।
100+ Punjabi Shayari Attitude
ਕਮਾਲ 😅 ਕਰਦੇ ਆ ਉਹ ਲੋਕ 👥👤 ਜੋ ਸਾਥੋ ਸੜਦੇ ਆ,
ਮਹਿਫ਼ਲਾ 👬 ਆਪਣੀਆਂ ਲਾਉਂਦੇ ਆ ਤੇ ਚਰਚੇ ਫੇਰ ਸਾਡੇ ਈ ਕਰਦੇ ਆ..
ਯਾਰ ਤਾਂ ਇੱਕ ਹੀ ਕਾਫੀ ਹੁੰਦਾ
ਲੀਰਾਂ ਕੱਠੀਆ ਕਰਕੇ ਕੀ ਕਰਨੀਆਂ
ਡਿੱਗ ਡਿੱਗ ਕੇ ਉੱਠਣਾ ਕੰਮ ਆ ਸ਼ਾਹ ਸਵਾਰਾਂ
ਦਾਂ ਜਿੱਤ ਦਾ ਬੂਹਾ ਖੁੱਲਦਾ ਬੂਹਾ ਦੇਖ ਕੇ ਹਾਰਾਂ ਦਾ
ਅੰਦਰੋਂ ਤਾ ਸਬ ਸੜੇ ਪਾਏ ਨੇ ,
ਬਾਹਰੋਂ ਰੱਖਦੇ ਨੇ ਸਾਰ ਬੜੀ ,
ਦਸ ਕੀਦਾ ਕੀਦਾ ਨਾਮ ਲਵਾ,
ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ
ਅੱਗ ਬੁਹਤ ਲੱਗਦੀ ਆ ਲੋਕਾ ਦੇ
ਜੇ ਉਹਨਾ ਨਾਲ ਉਹਨਾਂ ਵਰਗਾ ਸਲੂਕ ਕਰੀਏ
ਖਿਲਾਫ ਕਿੰਨੇ ਨੇ, ਫ਼ਰਕ ਨਹੀਂ ਪੈਂਦਾ
ਜਿੰਨਾ ਦਾ ਸਾਥ ਆ ਉਹ ਲਾਜਵਾਬ ਨੇਂ
ਮਰਦਾਂ😈 ਨਾਲ ਮੱਥਾ ਕਿੱਥੋਂ 😎ਲੌਣਗੇ
ਦਿੰਦੇ 📱ρнσиє ਤੇ ਮਸ਼ੂਕ ਨੂੰ ਜੋ 😘ਪਾਰੀਆਂ
ਹੁਨਰ ਹੋਵੇਗਾ ਤਾਂ ਦੁਨੀਆਂ ਖੁਦ ਸਲਾਮ ਕਰੇਗੀ ❗️
ਅੱਡੀਆ ਚੁੱਕਣ ਨਾਲ ਕਦੇ ਕਿਰਦਾਰ ਉੱਚੇ ਨਹੀ ਹੁੰਦੇ‼️
ਮਸ਼ਹੂਰ ਨੂੰ ਮਸ਼ਹੂਰ ਲਿਖਿਆ ਕਰ,
ਬਦਨਾਮ ਨਾ ਲਿਖਿਆ ਕਰ।
ਸਵਾਲਾਂ ਦੇ ਜਵਾਬ ਲਿਖਿਆ ਕਰ,
ਇਲਜ਼ਾਮ ਨਾ ਲਿਖਿਆ ਕਰ।