100+ Best Friends Shayari In Punjabi
👉ਯਾਰਾਂ ਦਾ ਜੋ ਰੱਖਿਆ ਬਣਾ ਕੇ ਮਹਿਕਮਾ 👉 ਮਿੱਤਰਾਂ ਦੀ ਹਾਂ ਦੇ ਵਿੱਚ💪 ਹਾਂ ਬੋਲਦਾ..👬 ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ…⛳️ ਨਸ਼ਿਆਂ ਤੋ ਦੂਰ ਹਾ ਬਸ ਇੰਨੇ ਕੁ ਮਸ਼ਹੂਰ ਹਾ !ਲੋੜ ਪੈਣ ਤੇ ਯਾਰਾਂ ਲਈ ਪਹੁੰਚ ਦੇ ਜਰੂਰ ਹਾ💯 ਵੇਖਣ ਨੂੰ ਭਾਂਵੇ ਇੱਕਲੇ ਦਿਸਦੇ …