Punjabi shayari sad
ajj ham app ko punjabi shayari sad sunane wale hai app appne whatsapp facebook or instgarm per ye shayari share kar sakhte hai ਤੂੰ ਮਿਲਿਆ, ਚੰਗਾ ਹੋਇਆ ਜੇ ਤੂੰ ਨਾ ਮਿਲਦਾ ਤਾਂ ਜਿਆਦਾ ਚੰਗਾ ਹੁੰਦਾ💔 ਵਿਛੋੜਾ ਦੂਰੀ ਦੁੱਖ ਦਰਦ ਹੱਸ ਹੱਸ ਜ਼ਰੀਏ ਬੇਵਫ਼ਾ ਜ਼ਿੰਦਗੀ ਤੋਂ ਉਮੀਦ ਕਾਹਦੀ ਕਰੀਏ💯 ਕੌਣ ਭੁਲਾ ਸਕਦਾ ਹੈ ਕਿਸੇ ਨੂੰ, ਬੱਸ …