Today we are provided Happy Birthday Wishes In Punjabi
The fragrance of your friendship is pleasing to us, and every bit of your talk is so worthy for us, happy birthday brother | Khushboo teri yaari di saanu mehka jaandi hai, teri har ik kitti hoyi gal saanu behka jaandi hai. Janamadina mubāraka vīrā | ਖੁਸ਼ਬੂ ਤੇਰੀ ਯਾਰੀ ਦੀ ਸਾਨੂ ਮਹਿਕਾ ਜੰਡੀ ਹੈ, ਤੇਰੀ ਹਰ ਇਕ ਕਿੱਟੀ ਹੋਇ ਗਲ ਬੇਹਕਾ ਜੰਡੀ ਹੈ, ਜਨਮਮਾਦੀਨਾ ਮੁਬਾਰਕ ਵੀਰਾ |
The day you came to the ground, our sky was sobbing and crying. why would it not cry as it lost its most lovely star | Jis din tussi jameen te aye Us din aasma jam ke roya c Rukde kive hanju ausde jinne apana sab to pyara tara khoya c | ਜਿਸ ਦਿਨ ਤੁਸੀ ਜਮੀਨ ਤੇ ਆਏ ਸਾਡੇ ਦੀਨ ਆਸਮਾ ਜਮ ਕੇ ਰੋਯਾ ਸੀ ਟੁਕੜੇ ਲਾਈਵ ਹੰਜੂ deਸਦੇ ਜੀ ਨੇ ਅਪਨਾ ਸਾਬ ਤੋਂ ਪਿਆਰਾ ਤਾਰਾ ਖੋਆ ਸੀ |
ਤੁਹਾਡੇ ਜਨਮਦਿਨ ਦੀਆਂ ਤੁਹਾਨੂੰ ਅਤੇ ਸਮੂਹ ਪਰਿਵਾਰ ਨੂੰ ਲੱਖ ਲੱਖ ਵਧਾਈਆਂ..
ਰੱਬ ਕਰੇ ਸਦਾ ਹੱਸਦੇ ਵਸਦੇ ਰਹੋ..
Khushboo teri yaari di saanu mehka jaandi hai,
teri har ik kitti hoyi gal saanu behka jaandi hai,
saah taan bahut der lagaande ne aun – jaan vich,
har saah ton pehle teri yaad aa jaandi hai.
Janamdin di bahut bahut mubarkaan ji !
ਸੂਰਜ ਰੋਸ਼ਨੀ ਲੈ ਕੇ ਆਇਆ ਤੇ
ਚਿੜੀਆਂ ਨੇ ਗਾਣਾ ਗਾਇਆ
ਫੁੱਲਾਂ ਨੇ ਹੱਸ-ਹੱਸ ਕੇ ਬੋਲਿਆ,
ਮੁਬਾਰਕ ਹੋ ਤੈਨੂੰ ਤੇਰਾ ਜਨਮ ਦਿਨ ਆਇਆ..!
ਰੱਬ ਕਰੇ ਤੈਨੂੰ ਹਰ ਖੁਸ਼ੀ ਮਿਲ ਜਾਵੇ,
ਅਸੀਂ ਤੇਰੇ ਲਈ ਜੋ ਦੁਆ ਕਰੀਏ ਕਬੂਲ ਹੋ ਜਾਵੇ,
ਖੁਸ਼ੀਆਂ ਮਾਣੇ ਤੇ ਤਰੱਕੀ ਪਾਵੇ !
Saade layi khas hai aj da din
Jeda nahi beetana chahunde tuhade bin
waise tan har dua mangde assi rab kolo
fir bhi dua karde ha ki khub sari khushiyan mile tuhanu is janamdin.
ਹਰ ਪਲ ਮਿਲੇ ਤੈਨੂੰ ਜ਼ਿੰਦਗੀ ਵਿੱਚ ਪਿਆਰ ਹੀ ਪਿਆਰ ਜਨਮਦਿਨ ਮੁਬਾਰਕ ਮੇਰੇ ਸੋਹਣੇ ਯਾਰ !
Do Visit: Happy Birthday Wishes in Hindi.
Saadi te dua hai koi gila nahin
Oh gulab jo ajj tk kaddi khilya
Tuhanu oh sb kuch milee jo
ajj tak kadi kise nu miliya nahin.
ਜਦੋ ਤੁਸੀਂ ਜ਼ਮੀਨ ਤੇ ਆਏ ਤਾਂ ਅਸਮਾਨ ਵੀ ਬਹੁਤ ਰੋਇਆ ਸੀ,
ਕਿਉਕਿ ਉਹਨੇ ਇਨ੍ਹਾਂ ਪਿਆਰਾ ਤਾਰਾ ਖੋਇਆ ਸੀ…
ਜਨਮ ਦਿਨ ਮੁਬਾਰਕ ਮੇਰੇ ਯਾਰ !
ਅੱਜ ਤੇਰਾ ਜਨਮ ਦਿਨ ਹੈ,
ਮੇਰੀ ਦੁਆ ਹੈ,
ਜਿੰਨੇ ਚੰਨ ਤਾਰੇ ਨੇ ਓਨੀ ਤੇਰੀ ਉਮਰ ਹੋਵੇ !
Shehar tere diyan galiyan de vich rul jayie,
yaad karde tenu khud nuu bhul jayie.
Saare jagg da hasaa banan to pehlan,
teri akh cho athru banke dull jayie.
Happy Birthday!
ਤੇਰੇ ਵਰਗਾ ਯਾਰ ਪਾ ਕੇ ਜ਼ਿੰਦਗੀ ਖੂਬਸੂਰਤ ਲੱਗਦੀ ਆ..
ਜਨਮ ਦਿਨ ਮੁਬਾਰਕ ਮੇਰੇ ਘੈਂਟ ਯਾਰ !
Saddi te dua hai koi gila nahin
Ohh gulab jo ajj tak kadi khilya
Tuhanu oh sab kuch milee jo
ajj tak kadi kise nu miliya nahin.
Happy Birthday !
Also Check: Happy Birthday Wishes in Urdu