100+ happy diwali punjabi status 2023

100+ Happy Diwali Punjabi status 2023

Diwali Is Big Festival in India Every People enjoy this Festival so today we are Provided 100+ Happy Diwali Punjabi status 2023 enjoy with status with friends and Update Whatsapp Status.

Diwali Di Light, Kare Sab Nu Delight,
Fado Masti Di Flight Te Karo Masti Full Night

100+ Happy Diwali Punjabi status 2023

 

 

ਦੀਵਾਲੀ ਦੀ ਲਾਈਟ ਕਰੇ ਸਭ ਨੂੰ Delight,
ਫੜੋ ਮਸਤੀ ਦੀ ਫਲਾਇਟ ਤੇ ਕਰੋ ਮਸਤੀ Full ਨਾਈਟ

Sab Nu Diwali Mubarak Howe, Sab De Layi Bahut Sarian Duawan

ਸਭ ਨੂੰ ਦੀਵਾਲੀ ਮੁਬਾਰਕ ਹੋਵੇ, ਸਭ ਦੇ ਲਈ ਬਹੁਤ ਬਹੁਤ ਦੁਆਵਾਂ

Sukh Shanti Thode Jeevan Vich Aawe, Jo Mango Thonu Sab Mil Jawe.. Happy Diwali

ਸੁੱਖ ਸ਼ਾਂਤੀ ਤੁਹਾਡੇ ਜੀਵਨ ਵਿੱਚ ਆਵੇ, ਜੋ ਮੰਗੋ ਤੁਹਾਨੂੰ ਸਭ ਮਿਲ ਜਾਵੇ, ਹੈਪੀ ਦੀਵਾਲੀ

Hasde Hasde Deewe Jagao,
Nawian Khushian Jeevan Vich Lai Aao,
Dukh Dard Sare Bhul Ke,
Sab Nu Apne Gale Lagao

100+ Happy Diwali Punjabi status 2023

ਹਸਦੇ ਹਸਦੇ ਦੀਵੇ ਜਗਾਓ, ਨਵੀਆਂ ਖੁਸ਼ੀਆਂ ਜੀਵਨ ਵਿੱਚ ਲੈ ਆਓ,
ਦੁੱਖ ਦਰਦ ਸਾਰੇ ਭੁੱਲ ਕੇ, ਸਭ ਨੂੰ ਆਪਣੇ ਗਲੇ ਲਗਾਓ

Apun wishing u a fantastic, Super-duper,
Zabardast, Xtra-badhiya,
Xtra special, Ekdum mast n dhinchak,
Bole to ekdum jhakaas…Happy diwali

ਅਪੁਨ ਵਿਸ਼ਿੰਗ ਯੂ A Fantastic, ਸੁਪਰ-ਡੁਪਰ
ਜਬਰਦਸਤ, ਅੈਕਸਟਰਾ ਵਧੀਆ,
ਅੈਕਸਟਰਾ ਸਪੈਸ਼ਲ, ਇੱਕ ਦਮ ਮਸਤ & ਡਿੰਚਕ
ਬੋਲੇ ਤੋ ਏਕ ਦਮ ਜਕਾਸ…ਹੈਪੀ ਦੀਵਾਲੀ

Diwali night is full of lights, may your life be filled with colors and lights of happiness. Happy Diwali!

ਦੀਵਾਲੀ ਨਾਈਟ ਇਜ਼ ਫੁੱਲ ਆਫ ਲਾਈਟਸ, ਮੇ ਯੂਅਰ ਲਾਈਫ ਬੀ ਫਿੱਲਡ ਵਿਦ Colours and ਹੈਪੀਨਸ..ਦੀਵਾਲੀ ਮੁਬਾਰਕ

Daal Roti Ghar Di, Diwali Amritsar Di

ਦਾਲ ਰੋਟੀ ਘਰ ਦੀ, ਦੀਵਾਲੀ ਅੰਬਰਸਰ ਦੀ

100+ Happy Diwali Punjabi status 2023

 

Aah Lai! Tereyan Ve Laareyan Ch Sohneya, Diwali Ik Hor Lang Gayi

ਆਹ ਲੈ! ਤੇਰਿਆਂ ਵੇ ਲਾਰਿਆਂ ‘ਚ ਸੋਹਣਿਆਂ, ਦੀਵਾਲੀ ਇੱਕ ਹੋਰ ਲੰਘ ਗਈ

ਸਾਡੀ ਤੂੰ ਹੀ ਏਂ ਦੀਵਾਲੀ, ਦੀਵੇ ਲਾਉਣ ਵਾਲੀਏ ਨੀਂ

Kite Patake Te Kite Lagi Agg Fulljhadian Nu,
Kite Atishbazi Te Kite Chalaun Bache Ladian Nu,
Aae Rabba Tetho Ehi Dua Karde Aan,
Koi Roke Na Khushi Diyan Ehna Ghadian Nu

ਕੀਤੇ ਪਟਾਕੇ ਤੇ ਕਿਤੇ ਲੱਗੀ ਅੱਗ ਫੁੱਲਝੜੀਆਂ ਨੂੰ,
ਕਿਤੇ ਆਤਿਸ਼ਬਾਜ਼ੀ ਤੇ ਕਿਤੇ ਚਲਾਉਣ ਬੱਚੇ ਲੜੀਆਂ ਨੂੰ,
ਅੈ ਰੱਬਾ ਤੈਥੋਂ ਏਹੀ ਦੁਆ ਕਰਦੇ ਹਾਂ,
ਕੋਈ ਰੋਕੇ ਨਾਂ ਖੁਸ਼ੀ ਦੀਆਂ ਇਹਨਾਂ ਘੜੀਆਂ ਨੂੰ

Kamyabi Kadam Chumdi Rahe,
Khushi Aaspas Ghumdi Rahe,
Naam Ena Faile Ki Kasturi Sharma Jawe,
Laxmi Di Kripa Eni Howe Ki Balaji Bhi Dekhda Reh Jawe
Happy Diwali

ਕਾਮਯਾਬੀ ਕਦਮ ਚੁੰਮਦੀ ਰਹੇ, ਖੁਸ਼ੀ ਆਸ-ਪਾਸ ਘੁੰਮਦੀ ਰਹੇ,
ਨਾਮ ਏਨਾਂ ਫੈਲੇ ਕਿ ਕਸਤੂਰੀ ਵੀ ਸ਼ਰਮਾ ਜਾਵੇ,
ਲਕਸ਼ਮੀ ਦੀ ਕਿਰਪਾ ਏਨੀਂ ਹੋਵੇ ਕਿ ਬਾਲਾ ਜੀ ਵੀ ਦੇਖਦਾ ਰਹਿ ਜਾਵੇ
ਦੀਵਾਲੀ ਮੁਬਾਰਕ

Punjabi Sad Status For Diwali Festival

Is Diwali Te Sadi Dua Hai Ki Tuhada Har Supna Pura Hove
Duniya De Uche Pad Tuhade Hon
Shohrat Diyan Bulandian Te Tuhada Naam Howe
Happy Diwali!

ਇਸ ਦੀਵਾਲੀ ਤੇ ਸਾਡੀ ਦੁਆ ਹੈ ਕਿ ਤੁਹਾਡਾ ਹਰ ਸੁਪਨਾ ਪੂਰਾ ਹੋਵੇ,
ਦੁਨੀਆਂ ਦੇ ਉੱਚੇ ਪਦ ਹਾਸਿਲ ਹੋਣ, ਸ਼ੌਹਰਤ ਦੀਆਂ ਬੁਲੰਦੀਆਂ ਤੇ ਤੁਹਾਡਾ ਨਾਮ ਹੋਵੇ
ਹੈਪੀ ਦੀਵਾਲੀ

Tuhanu Sab Nu Suchit Kita Janda Hai Ki Main Diwali De Gift Laine Shuru Kar Dite Ne, Mainu Cash, Credit Card and Cheque Duara Gifts and Money Bhej Sakde O..Happy Diwali

100+ Happy Diwali Punjabi status 2023

ਤੁਹਾਨੂੰ ਸਭ ਨੂੰ ਸੂਚਿਤ ਕੀਤਾ ਜ਼ਾਦਾ ਹੈ ਕਿ ਮੈਂ ਦੀਵਾਲੀ ਦੇ ਗਿਫਟ ਲੈਣੇ ਸ਼ੁਰੂ ਕਰ ਦਿੱਤੇ ਨੇਂ, ਮੈਨੂੰ ਕੈਸ਼, ਕਰੈਡਿਟ ਕਾਰਡ ਅਤੇ ਚੈੱਕ ਦੁਆਰਾ ਗਿਫਟ ਜਾਂ ਮਨੀ ਭੇਜ ਸਕਦੇ ਹੋ…Happy Diwali

Bai Ji Sareyan Nu Mere Wallo Happy Diwali, Baba Nanak Tuhade Pariwar Nu Khush Rakhe

22 ਜੀ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਦੀਵਾਲੀ, ਬਾਬਾ ਨਾਨਕ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖੇ

Pooja Di Thaali, Rasoi Vich Pakwan,
Vehde Vich Khushian Te Khush Hai Sara Jahan,
Hathan Vich Phuljhadiyan Te Sare Patake Wajaan,
Mubarak Howe Tuhanu DIWALI Meri Jaan

ਪੂਜਾ ਦੀ ਥਾਲੀ, ਰਸੋਈ ਵਿੱਚ ਪਕਵਾਨ,
ਵਿਹੜੇ ਵਿੱਚ ਖੁਸ਼ੀਆਂ ਤੇ ਖੁਸ਼ ਹੈ ਸਾਰਾ ਜਹਾਨ,
ਹੱਥਾਂ ਵਿੱਚ ਫੁੱਲਝੜੀਆਂ ਤੇ ਸਾਰੇ ਪਟਾਕੇ ਵਜਾਣ,
ਮੁਬਾਰਕ ਹੋਵੇ ਤੁਹਾਨੂੰ ਦੀਵਾਲੀ ਮੇਰੀ ਜਾਨ

Deewe Di Roshni Har Vele Tuhadi Life Vich Roshni Dewe,
Baba Nanak Tuhade Kam Vich Barkat Pawe, Tandrusti Dewe,
Tuhade Pariwar Nu Chardi Kala Vich Rakhe,
Is Diwali Te Asin Eho Dua Karde Han
HAPPY DIWALI

ਦੀਵੇ ਦੀ ਰੋਸ਼ਨੀ ਹਰ ਵੇਲੇ ਤੁਹਾਡੀ Life ਵਿੱਚ ਰੋਸ਼ਨੀ ਦੇਵੇ,
ਬਾਬਾ ਨਾਨਕ ਤੁਹਾਡੇ ਕੰਮ ਵਿੱਚ ਬਰਕਤ ਪਾਵੇ, ਤੰਦਰੁਸਤੀ ਦੇਵੇ,
ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ,
ਇਸ ਦੀਵਾਲੀ ਤੇ ਅਸੀਂ ਏਹੋ ਦੁਆ ਕਰਦੇ ਹਾਂ
ਹੈਪੀ ਦੀਵਾਲੀ

Ghar De Vehde Vich Rangoli Banai Hai,
Sare Ghar Di Safau Karwai Hai,
Sweets De Dabbeyan Naal Rasoi Bharai Hai,
Dekho Darling Aaj Fer Diwali Ayi Hai

ਘਰ ਦੇ ਵਿਹੜੇ ਵਿੱਚ ਰੰਗੋਲੀ ਬਣਾਈ ਹੈ,
ਸਾਰੇ ਘਰ ਦੀ ਸਫਾਈ ਕਰਵਾਈ ਹੈ,
Sweets ਦੇ ਡੱਬਿਆਂ ਨਾਲ ਰਸੋਈ ਭਰਾਈ ਹੈ,
ਦੇਖੋ ਅੱਜ ਫੇਰ ਦੀਵਾਲੀ ਆਈ ਹੈ

Diwali Jado Bhi Aundi E, Meri Akh Bhar Aundi E,
Mile C Gurudware Apa, Eh Yaad Jehi Aundi E

ਦੀਵਾਲੀ ਜਦੋਂ ਵੀ ਆਉਂਦੀ ਏ, ਮੇਰੀ ਅੱਖ ਭਰ ਆਉਂਦੀ ਏ,
ਮਿਲੇ ਸੀ ਗੁਰੂਦੁਆਰੇ ਆਪਾਂ, ਇਹ ਯਾਦ ਜਿਹੀ ਆਉਂਦੀ ਏ

Aao Is Diwali Te Soh Khaiye, Ki Koi Bhi Punjabi Naujawan ya Mutiyar Nasheyan Wall Mooh Nahi Karega… Apne Parents Nu Khush Rakho Te Waheguru Thonu Khush Rakhega (Happy Diwali)

ਆਓ਼! ਇਸ ਦੀਵਾਲੀ ਤੇ ਸੌਂਹ ਖਾਈਏ, ਕਿ ਕੋਈ ਵੀ ਪੰਜਾਬੀ ਨੌਜਵਾਨ ਜਾਂ ਮੁਟਿਆਰ ਨਸ਼ਿਆਂ ਵੱਲ ਮੂੰਹ ਨਹੀਂ ਕਰੇਗਾ, ਆਪਣੇ ਮਾਂ ਬਾਪ ਨੂੰ ਖੁਸ਼ ਰੱਖੋ ਤੇ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇਗਾ – ਦੀਵਾਲੀ ਦੀਆਂ ਮੁਬਾਰਕਾਂ

Punjabi 1 Line Status – Happy Diwali

O Tusi Wasde Raho Pardesio, Thode Naal Wase Punjab… Happy Diwali To All Punjabi’s

ਓ ਤੁਸੀਂ ਵੱਸਦੇ ਰਹੋ ਪਰਦੇਸੀਓ, ਥੋਡੇ ਨਾਲ ਵੱਸੇ ਪੰਜਾਬ… ਸਾਰੇ ਪੰਜਾਬੀਆਂ ਨੂੰ ਦੀਵਾਲੀ ਮੁਬਾਰਕ

Bandi Chhor Divas Diyan Sab Nu Lakh Lakh Wadhayian

ਬੰਦੀ ਛੋੜ ਦਿਵਸ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ

Na Sadi Koi Saheli, Na Vohti, Na Sali, Fer Daso Bhla Sadi Kahdi Diwali

ਨਾ ਸਾਡੀ ਕੋਈ ਸਹੇਲੀ, ਨਾ ਸਾਡੀ ਵਹੁਟੀ ਤੇ ਨਾ ਕੋਈ ਸਾਲੀ, ਫੇਰ ਦੱਸੋ ਭਲਾ ਸਾਡੀ ਕਾਹਦੀ ਦੀਵਾਲੀ

Saal Bhar Bhawein Gawandian Nu Mooh Na Dikhao, Par Diwali Wale Din Mithai Khaan Jarur Jao

ਸਾਲ ਭਰ ਗੁਆਂਢੀਆਂ ਨੂੰ ਭਾਵੇਂ ਮੂੰਹ ਨਾਂ ਦਿਖਾਓ, ਪਰ ਦੀਵਾਲੀ ਵਾਲੇ ਦਿਨ ਮਿਠਾਈ ਜ਼ਰੂਰ ਖਾ ਕੇ ਆਓ

Leave a Comment

Your email address will not be published. Required fields are marked *

Scroll to Top