New year is celebrated widely all across the country. So Today We are Provided Happy New Year Wishes in Punjabi Language 2024 New year is celebrated widely all across the country. so Wish Happy New Year Wishes.
ਨਵਾਂ ਸਾਲ ਤੁਹਾਡੇ ਸਾਰੇ ਡਰ ਨੂੰ ਭੁਲਾਉਣ, ਕੁਝ ਬੀਅਰ ਪੀਣ,
ਆਪਣੇ ਸਾਰੇ ਹੰਝੂਆਂ ਨੂੰ ਪਿੱਛੇ ਛੱਡਣ ਦਾ ਸਮਾਂ ਹੈ … ਤਾਂ ਖੁਸ਼ੀ
ਮਨਾਓ ਅਤੇ ਖੁਸ਼ ਰਹੋ ਨਵਾ ਸਾਲ ਮੁਬਾਰਕ ।
ਹੇ ਵਾਹਿਗੁਰੂ ਨਵਾਂ ਸਾਲ ਸਭ ਲਈ ਸੁੱਖਾਂ ਤੇ ਬਹਾਰਾਂ ਭਰਿਆ
ਹੋਵੇ, ਪਿਆਰ ਤੇ ਸਨੇਹ ਵਧੇ, ਮੁੱਕ ਜਾਣ ਧਰਮਾਂ ਦੇ ਨਾਂ ਤੇ
ਲੜਾਈ ਝਗੜੇ ਨਵਾਂ ਸਾਲ ਮੁਬਾਰਕ ।
Happy New Year Wishes in Punjabi Language 2024
ਨਵਾਂ ਸਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਭਰਿਆ ਸੁਨੇਹਾ ਲੈ ਕੇ ਆਵੇ..ਨਵਾਂ ਸਾਲ ਬਹੁਤ ਬਹੁਤ ਮੁਬਾਰਕ
ਬੀਤ ਗਿਆ ਜੋ ਸਾਲ ਉਸਨੂੰ ਹੁਣ ਭੁੱਲ ਜਾਉ, ਏਸ ਨਵੇਂ ਸਾਲ ਨੂੰ ਗਲੇ ਲਗਾਉ, ਨਵੇਂ ਸਾਲ ਦੀਆਂ ਵਧਾਈਆਂ…!
Check –> Happy New Year Wishes in Urdu Language
ਮੇਰੇ ਵੱਲੋਂ ਫੇਸਬੁੱਕ ਦੇ ਸਾਰੇ ਦੋਸਤਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ..
Koi gam de pave parchave na,
Jis nagree yaar vasde ne,
Sanu rona de k umraan da,
Bhaven oh khid khid hasde ne,
Asin mangde haan sukh una da,
Jinha jholi hanju paaye ne,
Na roko ajj ron devo,
Meinu yaar chete aye ne !!!
New Year Wishes in Punjabi 2024
ਜ਼ਰਾ ਸਾ ਮੁਸਕੁਰਾ ਦੇਨਾ ਨਏਂ ਸਾਲ ਸੇ ਪਹਿਲੇ,
ਹਰ ਗਮ ਕੋ ਭੁਲਾ ਦੇਨਾ ਨਏਂ ਸਾਲ ਸੇ ਪਹਿਲੇ,
ਨਾ ਸੋਚੋ ਕਿਸ-ਕਿਸ ਨੇ ਦਿਲ ਦੁਖਾਇਆ,
ਸਭ ਕੋ ਮਾਫ ਕਰ ਦੇਨਾ ਨਏਂ ਸਾਲ ਸੇ ਪਹਿਲੇ।
ਕਿਆ ਪਤਾ ਫਿਰ ਮੌਕਾ ਮਿਲੇ ਨਾ ਮਿਲੇ,
ਇਸ ਲੀਏ #ਦਿਲ ਕੋ ਸਾਫ ਕਰ ਲੇਨਾ ਨਏਂ ਸਾਲ ਸੇ ਪਹਿਲੇ,
ਨਏਂ ਸਾਲ ਕੀ ਸ਼ੁਭਕਾਮਨਾਏਂ ਨਏਂ ਸਾਲ ਸੇ ਪਹਿਲੇ।।।।
“Tmara Badha Dukh Khushi Ma Tolu
Tmara Badha Raz Tmara Same Kholu
Koi Mara Pehla Na Bole
Mate Tamne Sauna Pehla Happy New Year Bolu”.
Puri hove har tamanna tuhadi
asmaan ho je tuhada dharti hoye tuhadi
nave saal te shubh kamna hai sadi
ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀ
ਲੱਖ ਲੱਖ ਵਧਾਈ ਹੋਵੇ ਜੀ ।
ਇਸ ਨਵੇਂ ਸਾਲ ਤੇ ਮੇਰੀ ਏਹੀ ਦੁਆ ਹੈ ਕਿ ਤੁਸੀਂ ਸਦਾ ਹੱਸਦੇ-ਮੁਸਕੁਰਾਉਂਦੇ ਰਹੋ.
ਨਵੇਂ ਸਾਲ ਤੇ ਤੇਰੀ ਜ਼ਿੰਦਗੀ ਵਿੱਚ ਨਾ ਕੋਈ ਹਨੇਰਾ ਹੋਵੇ,
ਜੋ ਤੂੰ ਚਾਹੇ ਰੱਬ ਕਰਕੇ ਉਹ ਸਭ ਤੇਰਾ ਹੋਵੇ..Happy New Year 2024!
Aa Geya Vara Nava Pishla Lagha Ke
Cut Zindgi Da Eh Saal Khushi Yaaran Ch Handha Ke
Aaun Wala Saal Vi Yaaran Naal He Manaavage
Je Mil Gayi Os Sache Rabb Ton Agvaai
Aap Sabh Nu Khid De Gulaab Vargi
Nave Saal Di Vadhaiਬੀਤ ਗਿਆ ਜੋ ਸਾਲ ਉਸਨੂੰ ਹੁਣ ਭੁੱਲ ਜਾਉ, ਏਸ ਨਵੇਂ ਸਾਲ ਨੂੰ ਗਲੇ ਲਗਾਉ, ਨਵੇਂ ਸਾਲ ਦੀਆਂ ਵਧਾਈਆਂ…!
.ਤੁਹਾਨੂੰ ਨਵੇਂ ਸਾਲ ਦੇ ਹਰ ਦਿਨ ਦੀ ਕਾਮਯਾਬੀ ਨਾਲ ਭਰਪੂਰ ਹੋਣ ਦੀ ਕਾਮਨਾ ਕਰਦਾ ਹਾਂ. ਤੁਹਾਨੂੰ ਨਵਾਂ ਸਾਲ ਮੁਬਾਰਕ!!!
.ਮੇਰੇ ਵੱਲੋਂ ਫੇਸਬੁੱਕ ਦੇ ਸਾਰੇ ਦੋਸਤਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ..
.ਨਵਾਂ ਸਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਭਰਿਆ ਸੁਨੇਹਾ ਲੈ ਕੇ ਆਵੇ..ਨਵਾਂ ਸਾਲ ਬਹੁਤ ਬਹੁਤ ਮੁਬਾਰਕ
.New Year wishes in Punjabi style
ਨਵਾਂ ਸਾਲ ਤੁਹਾਡੇ ਸਾਰੇ ਡਰ ਨੂੰ ਭੁਲਾਉਣ, ਕੁਝ ਬੀਅਰ ਪੀਣ,
ਆਪਣੇ ਸਾਰੇ ਹੰਝੂਆਂ ਨੂੰ ਪਿੱਛੇ ਛੱਡਣ ਦਾ ਸਮਾਂ ਹੈ ਤਾਂ ਖੁਸ਼ੀ,
ਮਨਾਓ ਅਤੇ ਖੁਸ਼ਮਨਾਓ ਅਤੇ ਖੁਸ਼ ਰਹੋ ਨਵਾ ਸਾਲ ਮੁਬਾਰਕ ! !!
.ਬੀਤ ਗਿਆ ਜੋ ਸਾਲ ਉਸਨੂੰ ਹੁਣ ਭੁੱਲ ਜਾਉ,
ਏਸ ਨਵੇਂ ਸਾਲ ਨੂੰ ਗਲੇ ਲਗਾਉ,
ਨਵੇਂ ਸਾਲ ਦੀਆਂ ਵਧਾਈਆਂ!!
.ਸਭ ਕੋ ਮਾਫ ਕਰ ਦੇਨਾ ਨਏਂ ਸਾਲ ਸੇ ਪਹਿਲੇ,
ਕਿਆ ਪਤਾ ਫਿਰ ਮੌਕਾ ਮਿਲੇ ਨਾ ਮਿਲੇ,ਇਸ ਲੀਏ,
ਦਿਲ ਕੋ ਸਾਫ ਕਰ ਲੇਨਾ ਨਏਂ ਸਾਲ ਸੇ ਪਹਿਲੇ,
ਨਏਂ ਸਾਲ ਕੀ ਸ਼ੁਭਕਾਮਨਾਏਂ ਨਏਂ ਸਾਲ ਸੇ ਪਹਿਲੇ!!
.ਜ਼ਰਾ ਸਾ ਮੁਸਕੁਰਾ ਦੇਨਾ ਨਏਂ ਸਾਲ ਸੇ ਪਹਿਲੇ,
ਹਰ ਗਮ ਕੋ ਭੁਲਾ ਦੇਨਾ ਨਏਂ ਸਾਲ ਸੇ ਪਹਿਲੇ,
ਨਾ ਸੋਚੋ ਕਿਸ-ਕਿਸ ਨੇ ਦਿਲ ਦੁਖਾਇਆ!!
.ਮੈਂ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ,
ਪਿਆਰੇ ਦੋਸਤ, ਅਤੇ ਤੁਹਾਡੇ ਪਰਿਵਾਰ ਨੂੰ ਸ਼ੁਭਕਾਮਨਾਵਾਂ
ਤੁਹਾਡੇ ਲਈ ਇੱਕ ਖੁਸ਼ਹਾਲ ਸਾਲ ਸਿਹਤ ਅਤੇ ਸਫਲਤਾ ਨਾਲ ਭਰਿਆ ਹੋਵੇ!!
.ਸਾਡੀ ਦੋਸਤੀ ਹਮੇਸ਼ਾ ਖੁਸ਼ਹਾਲ ਹੈ,
ਇਹ ਸਾਰੇ ਸਾਲ ਮੇਰੇ ਨਾਲ ਰਹਿਣ ਲਈ ਧੰਨਵਾਦ,
ਅਗਲੇ ਸਾਲ ਵਿੱਚ ਤੁਹਾਡੇ ਲਈ ਖੁਸ਼ੀ ਅਤੇ ਖੁਸ਼ੀ ਦੀ ਕਾਮਨਾ ਕਰੋ!!
ਰੱਬਾ ਸਦਾ ਆਵਾਦ ਰਹੇ,
ਦੁਨੀਆ ਦੀ ਪਰਵਾਹ ਨ ਕੋਈੇ ਯਾਰੀ ਜਿੰਦਾਬਾਦ ਰਹੇ!!
ਅਤੇ ਮੈਂ ਤੁਹਾਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ,
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵਾਂ ਸਾਲ ਮੁਬਾਰਕ ਹੋਵੇ!!
ਅਤੇ ਮੈਂ ਤੁਹਾਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ,
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵਾਂ ਸਾਲ ਮੁਬਾਰਕ ਹੋਵੇ!!
ਕੁੱਝ ਝੁੰਡ ਮਿੱਟੀ ਦਿਆਂ ਪੈੜਾਂ ਦੇ??
ਮੇਰੀ ਜ਼ੁਬਾਨੋਂ ਸਦਾ ਬੋਲ ਨਿਕਲਣ
ਚੰਨਾਂ ਵੇ ਤੇਰੀ ਖੈਰਾਂ ਦੇ?
ਹਰ ਸੁੱਕਿਆ ਫੁੱਲ ਖਿੜ ਜਾਂਦਾ ਏ
ਜਿਹਨੂੰ ਜਿਹਨੂੰ ਤੇਰੇ ਹੱਥ ਲਗਦੇ ਨੇ
ਗੁਲਾਬਾਂ ਵਿੱਚ ਵੀ ਨਹੀਂ ਖੁਸ਼ਬੂ ਤੇਰੇ ਜਿਹੀ
ਤੇ ਇਤਰ ਤੇਰੀ ਬਰਾਬਰੀ ਕਿਥੇ ਕਰ ਸਕਦੇ ਨੇ!!
ਏਸ ਨਵੇਂ ਸਾਲ ਨੂੰ ਗਲੇ ਲਗਾਉ,
ਨਵੇਂ ਸਾਲ ਦੀਆਂ ਵਧਾਈਆਂ…!
ਜੋ ਤੂੰ ਚਾਹੇ ਰੱਬ ਕਰਕੇ ਉਹ ਸਭ ਤੇਰਾ ਹੋਵੇ..
ਜਸ਼ਨ ਦੇ ਲਈ ਕਈ ਕਾਰਨ ਦੇ ਨਾਲ ਲਿਆਉਣਾ.