Love Shayari in Punjabi Two Lines - Punjabi shayari

Love Shayari in Punjabi Two Lines

Love Shayari in Punjabi Two Lines -Punjabi shayari 2023  ਹੈਲੋ ਦੋਸਤੋ, ਜੇਕਰ ਤੁਸੀਂ ਪੰਜਾਬੀ ਰੋਮਾਂਟਿਕ ਲਵ ਸਟੇਟਸ ਲੱਭ ਰਹੇ ਹੋ, ਤਾਂ ਤੁਸੀਂ ਸਹੀ ਜਗ੍ਹਾ ‘ਤੇ ਹੋ,

ਜਿਵੇ ਕਿਸੇ ਬਾਰਾਤ ਨੁੰ ਕੋਈ ਅਰਥੀ ਟੱਕਰੀ ਐ ,
ਉਹਦੀ ਮੇਰੀ ਜਿੰਦਗੀ ਬਾਬਾ ਐਨੀ ਵੱਖਰੀ ਐ💯😕

Jive kise barat nu koi arthi takri ae,
ohdo meri jindgi baba Ani wakhri ae💯😕

Love Shayari in Punjabi Two Lines

Na khwahish koi bachi Na jion di tamanna,
Duniya fer vi avein rahegi… jiwe shad ke chlla 💯

Love Shayari in Punjabi Two Lines

ਨਾ ਖੁਆਹਿਸ਼ ਕੋਈ ਬਚੀ ਨਾ ਜਿਉਣ ਦੀ ਤਮੰਨਾ,
ਦੁਨੀਆ ਫਿਰ ਵੀ ਐਵੇਂ ਰਹੇਗੀ… ਜਿਵੇਂ ਛੱਡ ਕੇ ਚੱਲਾ 💯

 Romantic Status Shayari in Punjabi 2023

Na khwahish koi bachi Na jion di tamanna,
Duniya fer vi avein rahegi… jiwe shad ke chlla 💯

ਨਾ ਖੁਆਹਿਸ਼ ਕੋਈ ਬਚੀ ਨਾ ਜਿਉਣ ਦੀ ਤਮੰਨਾ,
ਦੁਨੀਆ ਫਿਰ ਵੀ ਐਵੇਂ ਰਹੇਗੀ… ਜਿਵੇਂ ਛੱਡ ਕੇ ਚੱਲਾ 💯

 

Chala gya oh te utto ho gyi shaam c
Oh khush te khaas c mein dard bhari te aam c🍂🍁

ਚਲਾ ਗਿਆ ਓੁਹ ਤੇ ਉੱਤੋਂ ਹੋ ਗਈ ਸ਼ਾਮ ਸੀ
ਉਹ ਖੁਸ਼ ਤੇ ਖ਼ਾਸ ਸੀ ਮੈਂ ਦਰਦ ਭਰੀ ਤੇ ਆਮ ਸੀ🍂🍁

Love shayari in punjabi two lines

 

jinaa tere lai kehna saukha aa
ohnaa mere lai sehna aukha aa
dil mera aj tak naai manda tu dita dhokha aa
tu jehdhe kam ton c rok da
har gal te c tokda

Love Shayari in Punjabi Two Lines

ਜਿਨ੍ਹਾਂ ਤੇਰੇ lai ਕਹਿਣਾ ਸੋਖਾ ਆ,
ਓਨਾ ਮੇਰੇ lai ਸਹਿਣਾ ਔਖਾ ਆ,
ਦਿਲ ਮੇਰਾ ਅੱਜ ਤੱਕ ਨਾਈ ਮੰਨਦਾ ਤੂੰ ਦਿੱਤਾ ਧੋਖਾ ਆ.
ਤੂੰ ਜੇੜ੍ਹੇ ਕੰਮ ਤੋਂ c ਰੋਕ ਦਾ,
ਹਰ ਗੱਲ ਤੇ c ਟੋਕਦਾ.

Love Shayari in Punjabi Two Lines

100+ ਪੰਜਾਬੀ ਰੋਮਾਂਟਿਕ ਸਟੇਟਸ

ਮਾੜੇ ਭਾਵੇ ਲੱਖ ਮਿੱਠੀਏ , ਪਰ ਮਾੜੀ ਨਹੀਓ ਅੱਖ ਮਿੱਠੀਏ

 

ਮੈਂ ਤਾਂ ਅੱਜ ਵੀ ਉਹਦੇ ਝੂਠੇ ਵਾਦਿਆ ਨੂੰ ਯਾਦ ਕਰਕੇ ਹੱਸ ਪੈਂਦਾ ਹਾਂ , ਤੇ ਲੋਕ ਪੁੱਛਦੇ ਨੇ ਕਿ ਤੈਨੂੰ ਏਨੀ ਖੁਸ਼ੀ ਕਿੱਥੋਂ ਨਸੀਬ ਹੁੰਦੀ ਹੈ.

 

ਇਸ਼ਕ ਨਿਮਾਣਾ ਰਾਹ ਤੱਕਦਾ, ਹੁਸਨ ਹਮੇਸ਼ਾ ਆਕੜ ਰੱਖਦਾ .

 

 ਜਦੋ ਤੇਰੇ ਹੱਥ 👐ਵਿੱਚ ਮੇਰਾ ਹੱਥ ਹੁੰਦਾ,
ਸੋਂਹ ਰੱਬ ਦੀ ਉਹ Time🕓 ਬੜਾ ਅੱਤ ਹੁੰਦਾ😘 !!

 

ਦਿਲ ਦਰਿਆ ਸੁਮਦਰੋ ਡੂਘੇ ਕੌਣ ਦਿਲਾਂ ਦੀਆ ਜਾਣੇ ਗੁਲਾਮ ਫਰੀਦਾ ਦਿਲ ਓਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ

 

 ਹੁਣ ਤਾਂ 💖💖 ਦਿਲ ਵੀ😄 ਧਮਕੀ ਦਿੰਦਾ ਹੈ ਮੈਨੂੰ,
ਕਹਿੰਦਾ ਉਸਨੂੰ 🤣🙇🙇 ਯਾਦ ਕਰ ਨਹੀ ਤਾਂ ਮੈ
💗💗ਧੜਕਣਾ ਬੰਦ ਕਰ ਦੂੰ !!

 

ਮੈਂ ਉਹਨੂੰ ਪਿਆਰ ਕਰਦਾ ਹਾਂ ਜਿਹਨੂੰ ਮੈਂ ਕਦੇ ਵੀ ਹਾਰ ਨਹੀਂ ਸਕਦਾ।

ਪਿਆਰ ਇਕ ਆਸ ਹੈ ਜੋ ਜਿੰਦਗੀ ਨੂੰ ਸਾਂਭ ਕੇ ਰੱਖਦੀ ਹੈ।

 

ਤੇਰੇ ਜਿਹੇ ਕਰਤਾ ਨੇ ਕਦੇ ਨਹੀਂ ਬਣਨਾ, ਸਾਨੂੰ ਮੁਸਕਾਨ ਦੇਣ ਹੀ ਸਾਰੀ ਦੁਨੀਆ ਨੂੰ ਜੀਤਾ ਸਿੱਖਿਆ।

 

ਤੇਰੀ ਵਫਾ ਦੀ ਸੀਮਾ ਨਹੀਂ ਹੁੰਦੀ, ਜਦੋਂ ਸਾਡਾ ਦਿਲ ਤੇਰੇ ਨਾਲ ਹੁੰਦਾ ਹੈ।

 

ਤੇਰਾ ਪਿਆਰ ਹਰ ਵਕਤ ਸਾਡੇ ਨਾਲ ਹੈ, ਬਸ ਹੁਣ ਤੱਕ ਤੂੰ ਨਾ ਜਾਨ ਲੈਵੇ ਕਿਹੜੇ ਤੌਹੀਨਾ ਕਰ ਦੇਵੇ।

Leave a Comment

Your email address will not be published. Required fields are marked *

Scroll to Top