Today We are Provided love Shayari in Punjabi two lines so You can share on Social Media Platform.
ਨਾਮ Dil ਤੇ ਲਿਖਿਆ ਐ ਬਾਹਾ ਤੇ ਨਹੀਂ
ਜਿਂਨਾ ਤੇਰੇ ਤੇ ਯਕੀਨ ਹੈ ਉਨਾ ਸਾਹਾ ਤੇ ਨਹੀਂ…
ਇੱਕ ਤੂੰ ਤੇ ਦੂਜੀ ਮੈਂ, ਤੀਜਾ ਨਾ ਕੋਈ ਹੋਵੇ ਵਿਚ ਆਪਣੇ …
ਪਿਆਰ ਹੀ ਪਿਆਰ ਹੋਵੇ, ਕੋਈ ਭੇਦ ਨਾ ਹੋਵੇ ਵਿਚ ਆਪਣੇ …
love Shayari in Punjabi two lines
ਪਿਆਰ ਕਰਨਾ ਸਿੱਖਿਆ ਹੈ ਨਫ਼ਰਤ ਦਾ ਕੋਈ ਜੋਰ ਨਹੀਂ
ਬੱਸ ਤੂੰ ਹੀ ਤੂੰ ਹੈ ਇਸ ਦਿੱਲ ਵਿੱਚ ਦੂਸਰਾ ਕੋਈ ਹੋਰ ਨਹੀਂ
ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ..
ਕਿਸੇ ਨੂੰ ਨਾ ਮਿਲਣ ਦੀ ਉਮੀਦ ਚ ਵੀ ਚਾਹੁੰਦੇ ਰਹਿਣਾ ਅਸਲੀ ਪਿਆਰ ਹੈ..
100+ love Shayari
😎ਦੇਖਾ ਖੜ ਕੇ ਬਨੇਰੇ ਤੇ
ਮੈ💃 ਦੇਖਾ ਖੜ ਕੇ ਬਨੇਰੇ ਤੇ
ਚੰਨ 🌛ਨਾਲੋਂ ਵੱਧ ਚਾਨਣ
ਸਾਡੇ ਸੱਜਣਾ ਦੇ ਚੇਹਰੇ 🙆ਤੇ
ਆਜਾ ਮਿਲਜਾਗਲ ਲੱਗ ਕੇ ਹੁਣ #ਮੋਟੋ ਯਾਦਾਂ ਤੇਰੀਆਂ ਨਾਲ ਨੀ ਸਰਦਾ
ਤੈਨੂੰ ਕੋਲ ਬਿਠਾ ਕੇ ਤੱਕਾਗੇ ਹੁਣ ਤਸਵੀਰਾਂ ਦੇਖ ਦਿਲ ਨੀ ਭਰਦਾ
ਤੇਰਾ ਨੀ ਕਸੂਰ ਐ ਕਸੂਰ ਬਿੱਲੀ ਅੱਖ ਦਾ …..
ਜੱਟੀ ਤੋਂ ਵਗੈਰ ਜੱਟ ਜਮਾਂ ਵੀ ਨੀ ਕੱਟਦਾ ……
ਘਰੇ ਸਾਡੇ ਨਿੱਤ ਹੀ ਕਚਿਹਰੀ ਲੱਗਦੀ, ਯਾਰ ਤੇਰਾ ਕੱਲਾ ਕੇਸ ਪਿਆਰ❤ਦਾ ਲੜੇ..
ਸਾਥ ਨਾ ਛੱਡੀ ਮੈ ਸਾਹ ਛੱਡ ਜਾੳੁ ਤੂੰ ਜਿੰਨਾ ਮਰਜੀ’
ਰੁਸ ਜਾ ੲਿਹ ਨਾ’ ਸੋਚੀ ਮੈ ਦਿਲੋ ਕੱਢ ਜਾੳ…
ਪਤਾ ਨਹੀ ਰੱਬਾ ਲੋਕ ਕਿਵੇ ਭੁਲਾ ਦਿੰਦੇ ਤੇਰੇ ਇਹਸਾਨਾ ਨੂੰ
ਸਾਡੇ ਤੋ ਤਾ ਤੇਰੀ ਬਣਾੲੀ ਇੱਕ ਮੁਟਿਅਾਰ ਕਦੇ ਭੁਲਾੲੀ ਨਹੀ ਜਾਣੀ..
O ਪਿਆਰ V ਕਰਦੀ ਐ ਮੈਨੂੰ Jaan ਨਾਲੋ ਵਧ ਕੇ
ਭਾਵੇ ਰੰਗ ਮੇਰਾ ਪੱਕਾ,O ਗੋਰੀ ਚਿੱਟੀ ਰੱਜ
ਮੈ ਲਿੱਖਦਾ📃 ਹੁੰਦਾ ਸੀ ਤੇਰੇ ਬਾਰੇ ਅੜੀੲੇ
ਜਾ ਕੇ ਪੁੱਛ ਲਾ ਗਵਾਹ ਨੇ🌠ਤਾਰੇ ਅੜੀੲੇ
ਕੁੱਝ ਲੋਕ ਇਸ ਤਰਾਂ ਦਿਲ ਵਿੱਚ ਵੱਸ ਜਾਂਦੇ ਆ
ਕਿ ਜੇ ਬਾਹਰ ਕੱਡੀਏ ਤਾਂ ਜਾਨ ਨਿਕਲ ਜਾਂਦੀ ਆ॥
‘ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ…
ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ’