Love Status in Punjabi - ਪੰਜਾਬੀ ਲਵ ਸਟੇਟਸ

Love Status in Punjabi – ਪੰਜਾਬੀ ਲਵ ਸਟੇਟਸ

Hi friends in This Artical Post  we are Provided Love Status in Punjabi – ਪੰਜਾਬੀ ਲਵ ਸਟੇਟਸ  for those who are in love. You can use this status for love in Punjabi  for Whatsapp  Facebook or Instagram to express your love Best status for love in Punjabi 

 

ਰੱਬ ਤੋਂ ਤੁਹਾਡੀਆਂ ਖੁਸ਼ੀਆਂ ਮੰਗਦੇ ਹਾਂ, ਦੁਆਵਾਂ ਵਿਚ ਤੁਹਾਡੇ ਹਾਸੇ ਮੰਗਦੇ ਹਾਂ, ਸੋਚਦੇ ਆਂ ਤੁਹਾਡੇ ਤੋਂ ਕੀ ਮੰਗੀਏ, ਚਲੋ ਤੁਹਾਡੇ ਤੋਂ ਉਮਰ ਭਰ ਦਾ ਪਿਆਰ ਮੰਗਦੇ ਹਾਂ


Rabb ton tuhaddiyan khushiyan mangde haan, duaawaan wich tuhaade haase mangde haan, tuhaade ton ki mangiye, chalo tuhade ton umar bhar da pyaar mangde haan

Birthday Shayari in punjabi 

 

ਜ਼ਿੰਦਗੀ ਚ ਇੱਕ ਇਨਸਾਨ ਅਹਿਜਾ ਜ਼ਰੂਰ ਹੋਣਾ ਚਾਹੀਦੈ, ਜੀਹਦੇ ਨਾਲ ਅਸੀਂ ਆਪਣੀ ਸਾਰੀਆਂ ਗੱਲਾਂ ਸ਼ੇਅਰ ਕਰ ਸਕੀਏ


Zindagi wich ikk insaan ajeha jaroor hona chaahida jihde naal asi aapni saariyan gallan share kar sakiye

Love Status in Punjabi - ਪੰਜਾਬੀ ਲਵ ਸਟੇਟਸ

ਮੇਰੀ ਇੱਕ ਹੀ ਜਾਨ ਹੈ ਤੇ ਉਹ ਬਹੁਤ ਜਿਆਦਾ ਸ਼ੈਤਾਨ ਹੈ


Meri ik hi jaan hai te oh bahut jyaada shaitaan hai

 

Love Status in Punjabi – ਪੰਜਾਬੀ ਲਵ ਸਟੇਟਸ

ਜਦੋਂ ਤੁਸੀਂ ਮੇਰੀ ਫਿਕਰ ਕਰਦੇ ਹੋ ਨਾ, ਉਦੋਂ ਮੈਨੂੰ ਜ਼ਿੰਦਗੀ ਜੰਨਤ ਜਿਹੀ ਲੱਗਣ ਲੱਗ ਜਾਂਦੀ ਹੈ..


jadon tusi meri fikar karde ho na udon menu zindagi jannat jehi lagan lag jaandi hai

ਮਾੜੇ ਭਾਵੇ ਲੱਖ ਮਿੱਠੀਏ , ਪਰ ਮਾੜੀ ਨਹੀਓ ਅੱਖ ਮਿੱਠੀਏ

 

ਮੈਂ ਤਾਂ ਅੱਜ ਵੀ ਉਹਦੇ ਝੂਠੇ ਵਾਦਿਆ ਨੂੰ ਯਾਦ ਕਰਕੇ ਹੱਸ ਪੈਂਦਾ ਹਾਂ ,

ਤੇ ਲੋਕ ਪੁੱਛਦੇ ਨੇ ਕਿ ਤੈਨੂੰ ਏਨੀ ਖੁਸ਼ੀ ਕਿੱਥੋਂ ਨਸੀਬ ਹੁੰਦੀ ਹੈ.

 

Two Line Love Punjabi Status

 

Love Status in Punjabi - ਪੰਜਾਬੀ ਲਵ ਸਟੇਟਸ

 

 ਰੱਬਾ ਤੂੰ ਵੀ ਕਦੇ ਦੂਰ ਹੋ ਕੇ ਦੇਖੀ ਆਪਣੀ,
ਸਭ ਤੋਂ ਪਿਆਰੀ ਚੀਜ਼ ਤੋ..
ਫੇਰ ਦੱਸੀਂ ਰੋਨਾ ਆਂਉਦਾ ਕੇ ਨਹੀਂ💔💔 !!

 #ਮੇਰੀ🙆 ਨੀਵੀਂ👇 ਪਾਈ😁 ਅੱਖ 👀ਵੀ ਕੁਝ 👐ਕਹਿੰਦੀ 😱ਆ,
ਕਿਸਮਤ😜 ਵਾਲੇ ਨੇ😊 ਉਹ👆, ਜਿੰਨਾ👥 ਦੀ ਅੱਖ👀 ਵਿੱਚ ਸਾਡੀ 🙆ਅੱਖ👀 ਪੈਂਦੀ 😘ਆ !!

 

 #ਸੂਰਤ ਤਾਂ ਸਿਰਫ ਅੱਖਾਂ ਦੀ ਰੀਝ ਪੂਰੀ ਕਰਦੀ ਅਾ,
ੲਿਹ ਤਾਂ ਮਨ ਦੀ ਤੱਕਣੀ ਹੁੰਦੀ ਜੋ #ਸੀਰਤ ਨੂੰ ਨਾਪਦੀ ਹੈ😊 !!

 

ਸੋਹਣੇਆ😍 ਸੱਜਣਾ ਜੇ ਤੇਰੇ ਨਾਲ ਯਾਰੀ ✌ਨਾ ਹੁੰਦੀ,
ਤਾ ਸੋਂਹ ਤੇਰੀ 😐ਸਾਨੂੰ ਜਿੰਦਗੀ ਐਣੀ ਪਿਆਰੀ 😍ਨਾ ਹੁੰਦੀ !!

 

 ਹੁਣ ਤਾਂ 💖💖 ਦਿਲ ਵੀ😄 ਧਮਕੀ ਦਿੰਦਾ ਹੈ ਮੈਨੂੰ,
ਕਹਿੰਦਾ ਉਸਨੂੰ 🤣🙇🙇 ਯਾਦ ਕਰ ਨਹੀ ਤਾਂ ਮੈ
💗💗ਧੜਕਣਾ ਬੰਦ ਕਰ ਦੂੰ !!

Love Status in Punjabi for Whatsapp, facebook, Instagram

 

ਨੀ ਅਸੀਂ 👮 ਸੱਚੇ ਪਿਅਾਰਾਂ ❤ ਵਾਲੇ ਹਾਂ. , ਕਦੇ ਕਿਸੇ ਦਾ time⏰ ਨੀ ਚੱਕੀ ਦਾ .

ਕੱਪੜੇ 👖👕ਮੈਲੇ ਪਾ ਸਕਦੇ ਅਾ , ਪਰ dil ❤ ਨੂੰ ਸਾਫ ਰੱਖੀ ਦਾ

 

True Punjabi Love Status

 

ਛੋਟੀ ਜਿਹੀ ਜਿੰਦ, ਅਰਮਾਨ ਬਹੁਤ ਨੇ ..ਹਮਦਰਦ ਕੋਈ ਨਹੀ, ਇਨਸਾਨ ਬਹੁਤ ਨੇ ..

ਦਿਲ ਦਾ ਦਰਦ ਸੁਣਾਈਏ ਕਿਸ ਨੂੰ , ਦਿਲ ਦੇ ਜੋ ਕਰੀਬ ਨੇ ਉਹ ਅਣਜਾਣ ਬਹੁਤ ਨੇ!

Leave a Comment

Your email address will not be published. Required fields are marked *

Scroll to Top