Punjabi love shayari

Punjabi love shayari

Punjabi love shayari :- ਹਾਂਜੀ ਤੁਹਾਡਾ ਸਵਾਗਤ ਹੈ ਇਸ ਇੱਕ ਨਵੀਂ ਲੇਖ ਵਿੱਚ ਅੱਜ ਅਸੀਂ ਤੁਹਾਨੂੰ ਇਸ ਲੇਖ ਵਿੱਚ ਪੰਜਾਬੀ ਲਵ ਸ਼ਾਇਰੀ ਦਵਾਂਗੇ ਬਹੁਤ ਸਾਰੇ ਲੋਕ ਆਪਣੇ ਪਿਆਰ ਨੂੰ ਇਜ਼ਹਾਰ ਕਰਨ ਦੇ ਲਈ ਸ਼ਾਇਰੀ ਨੂੰ ਲਿਖਦੇ ਹਨ ਵ ਉੱਪਰ ਸ਼ੇਅਰ ਕਰਦੇ ਹਨ ਤਾਂ ਤੁਹਾਨੂੰ ਇੱਥੇ ਸਭ ਕੁਝ ਮਿਲ ਜਾਵੇਗਾ। ਤੁਸੀਂ ਬਸ ਧਿਆਨ ਨਾਲ ਇਸਨੂੰ ਪੜਨਾ ਤੁਸੀਂ ਇਸ ਲਵ ਸ਼ਾਇਰੀ ਨੂੰ ਕਿਸੇ ਮਿੱਤਰਾਂ ਦੋਸਤਾਂ ਨਾਲ ਸ਼ੇਅਰ ਵੀ ਕਰ ਸਕਦੇ ਹੋ ਤੇ ਖੁਦ ਪੜ੍ਹ ਸਕਦੇ ਹੋ ਤਾਂ ਜਰੂਰ ਪੜ੍ਹ ਕੇ ਇਸ ਨੂੰ ਸ਼ੇਅਰ ਕਰਿਓ

Punjabi love shayari

 

Punjabi love shayari

ਅੱਖੀਆਂ ਚ ਚਿਹਰਾ ਤੇਰਾ☺ਬੁੱਲਾ ਤੇ ਤੇਰਾਂ ਨਾਂ ਸੋਹਣਿਆ 😉
ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ.

Punjabi love shayari
Punjabi love shayari

ਕੁੱਝ ਖੇਸ ਰਿਸ਼ਮ ਜਿਹੀਆਂ ਤੰਦਾਂ ਦੇ
ਕੁੱਝ ਝੁੰਡ ਮਿੱਟੀ ਦਿਆਂ ਪੈੜਾਂ ਦੇ??
ਮੇਰੀ ਜ਼ੁਬਾਨੋਂ ਸਦਾ ਬੋਲ ਨਿਕਲਣ
ਚੰਨਾਂ ਵੇ ਤੇਰੀ ਖੈਰਾਂ ਦੇ??

Punjabi love shayari

ਅੱਖਰਾਂ ਵਿੱਚ ਲਿਖਕੇ ਤੈਨੂੰ
ਤੱਕਦਾ ਰਹਿੰਨਾ ਮੈਂ

Punjabi love shayari
Punjabi love shayari

ਦਿਲ ਵਿੱਚ ਦੱਬੇ ਜੋ ਜਜ਼ਬਾਤ ਮੇਰੇ
ਤੈਨੂੰ ਕਲਮ ਰਾਹੀ ਕਹਿੰਦਾ ਮੈਂ

 

ਮਿੱਸ ਕਰਦਾ ਤੈਨੂੰ ਜਿੰਦਗੀ ਵਿੱਚ
ਉੱਠਦਾ ਤੇ ਬਹਿੰਦਾ ਮੈਂ

Punjabi love shayari
Punjabi love shayari

ਕੋਈ ਸ਼ਬਦ ਨੀ ਕਿ ਭਾਈ ਰੂਪੇ ਵਾਲਾ ਦੱਸ ਸਕੇ
ਪ੍ਰੀਤ ਤੇਰੀ ਹਰ ਪਲ ਦੂਰੀ ਕਿੱਦਾ ਸਹਿੰਦਾ ਮੈਂ❤️

 

Us mukam te mohobbat ne pahunchaya menu
Ke ishq hun dullda e ban akhiya Cho pani..!!
Ohde khayalan da kayal dil mera hoyia
Hun pyar nhio mukkna par jind mukk Jani🥰..!!

 

ਉਸ ਮੁਕਾਮ ਤੇ ਮੋਹੁਬਤ ਨੇ ਪਹੁੰਚਾਇਆ ਮੈਨੂੰ
ਕਿ ਇਸ਼ਕ ਹੁਣ ਡੁੱਲਦਾ ਏ ਅੱਖੀਆਂ ਚੋਂ ਪਾਣੀ..!!
ਓਹਦੇ ਖਿਆਲਾਂ ਦਾ ਕਾਇਲ ਦਿਲ ਮੇਰਾ ਹੋਇਆ
ਹੁਣ ਪਿਆਰ ਨਹੀਓ ਮੁੱਕਣਾ ਪਰ ਜ਼ਿੰਦ ਮੁੱਕ ਜਾਣੀ🥰..!!

Punjabi love shayari
Punjabi love shayari

Tere khayalan ch surat hai kaid meri
Mere naina ch band e mukh tera😍..!!
Meri rag rag ch tera naam Vass gya
Teri mohobbat di kaid ch dil mera❤️..!!

 

ਤੇਰੇ ਖਿਆਲਾਂ ‘ਚ ਸੁਰਤ ਹੈ ਕੈਦ ਮੇਰੀ
ਮੇਰੇ ਨੈਣਾਂ ‘ਚ ਬੰਦ ਏ ਮੁੱਖ ਤੇਰਾ😍..!!
ਮੇਰੀ ਰਗ ਰਗ ‘ਚ ਤੇਰਾ ਨਾਮ ਵੱਸ ਗਿਆ
ਤੇਰੀ ਮੋਹਬੱਤ ਦੀ ਕੈਦ ‘ਚ ਦਿਲ ਮੇਰਾ❤️..!!

Punjabi love shayari
Punjabi love shayari

ਮਾੜੇ ਭਾਵੇ ਲੱਖ ਮਿੱਠੀਏ ,

ਪਰ ਮਾੜੀ ਨਹੀਓ ਅੱਖ ਮਿੱਠੀਏ

100+ Punjabi love shayari

ਲੋਕ ਕਹਿੰਦੇ ਨੇ ਓਹ ਮੇਨੂੰ ਪਿਆਰ ਨਹੀਂ ਕਰਦੀ ,

ਕਰਦੀ ਤਾਂ ਹੈ ਪਰ ਇਕਰਾਰ ਨਹੀਂ ਕਰਦੀ

 

ਚਾਹ ਦੀ ਪਹਿਲੀ ਘੁੱਟ ਤੈਨੂੰ ਪਿਆ ਕੇ
ਕਦੇ ਮੈਂ ਘਰ ਦੀ ਖੰਡ ਬਚਾਇਆ ਕਰਦਾ ਸੀ..!!

 

ਤੇਰੇ ਝੂਠ ਤੇ ਵੀ ਸੱਚ ਵਾਂਗ਼ ਐਤਬਾਰ ਕਰਦੇ ਆਂ ਕਿ ਕਰੀਏ,
ਸੱਜਣਾ ਅਸੀਂ ਤੈਨੂੰ ਪਿਆਰ ਕਰਦੇ ਆ..!

 

ਜਿੱਤ ਲੈਂਦੀ ਸੀ ਦਿਲ ਗੱਲਾਂ ਚਾਰ Karke,
ਕਮਲਾ ਜਿਹਾ ਕਰ ਗਈ ਮੈਨੂੰ ਪਿਆਰ ਕਰਕੇ..!!

 

ਮਿੱਠੀ ਤੇਰੀ ਚਾਹ ਹੀਰੇ ਦਿਖਾ ਕੇ ਗਈ ਐ ਰਾਹ ਹੀਰੇ,
ਤੂੰ ਤੇ ਤੇਰੀ ਚਾਹ ਨੇ ਕਰਵਾਤੀ ਵਾਹ ਵਾਹ ਹੀਰੇ..!!

 

ਬੁਰਾ ਤੋ ਹਰ ਕੋਈ ਹੈ ਜਾਨੀ,
ਫ਼ਰਿਸ਼ਤੇ ਨਾ ਤੁੰਮ ਹੋ ਨਾ ਹਮ ਹੈਂ..!!

 

ਚਲ ਦੂਰ ਹੀ ਰਹਿ ਯਰ ਮੇਰੇ ਤੋ ਤੈਥੋਂ ਨਿਬਾਹੀ ਨਹੀਂ ਜਾਣੀ

 

ਰਹਿਦੀ ਜ਼ਿੰਦਗੀ ਵੀ Navjot ਦੇ ਨਾਮੇ ਲਾਈ ਨਹੀਂ ਜਾਣੀ

 

ਮੈਨੂੰ ਪਤਾ ਨਵਿਆ ਪਿੱਛੇ ਪੁਰਾਣੇ ਛੱਡਣ ਦੀ ਆਦਤ ਆ ਤੇਰੀ

 

ਪਰ ਜੇ ਮੇਰੀ ਆਦਤ ਪੈ ਗਈ ਤੈਥੋਂ ਫੇਰ ਛੁਡਾਈ ਨਹੀਂ ਜਾਣੀ

 

ਜਿੱਤ ਲੈਂਦੀ ???ਸੀ ਦਿਲ ?ਗੱਲਾਂ ਚਾਰ ?ਕਰਕੇ,?
ਕਮਲਾ ਜਿਹਾ? Ho gya Oss nu ਪਿਆਰ ?ਕਰਕੇ

 

ਦਿਲ ਵਿਚ ਉਛੱਲ ਰਹੇ ਤੁਫਾਨ ਨੂੰ ਦੇਖ””
ਖਾਮੋਸ਼ ਅੱਖਾਂ ਵਿਚਲਾ ਪਿਆਰ ਦੇਖ ਲੈ””
ਤੇਨੂੰ ਅਸੀਂ ਹਰ ਦੁਵਾ ਵਿਚ ਮੰਗਿਆ ਏ””
ਤੇਰੇ ਲਈ ਕੀਤਾ ਸਾਡਾ ਇੰਤਜਾਰ ਦੇਖ ਲੈ”

 

?ਲੜਾਈ ਕਰਕੇ ਤਾਂ ਜੰਗ ?ਜਿੱਤੀ ਜਾਂਦੀ ਆ ਪਰ ?
❤ਦਿਲ ਤਾਂ?ਪਿਆਰ ਤੇ ?ਇੱਜਤ ਨਾਲ ?ਜਿੱਤੇ ਜਾਂਦੇ ਨੇ

 

ਤੇਰੇ ਹਰ ਇਕ ਪਲ ਨੂੰ ਮੈ ਅਪਣਾ ਬਣਾ ਲਵਾਂ,
ਸਾਰੀ ਉਮਰ ਆਪਣੀ ਤੇਰੇ ਨਾ ਲਵਾ ਦਵਾਂ..!!

 

ਇੱਜ਼ਤਾਂ ਦੀ ਛੱਤ ਦੇ ਹੇਠਾਂ ਵਿੱਚ ਗੁਰੂ ਘਰ ਵਿਆਹ ਕਰਵਾਉਣਾ ਏ
ਮੈਂ ਜ਼ਿੰਦਗੀ ਦਾ ਹਰ ਪਲ ਸੱਜਣਾਂ ਤੇਰੇ ਨਾਲ ਬਿਤਾਉਂਣਾ ਏ??

Leave a Comment

Your email address will not be published. Required fields are marked *

Scroll to Top