Rakhi Status In Punjabi

Rakhi Status In Punjabi

Today we have brought Rakhi quotes in punjabi for you, in this blog post we will share with you Rakhi Shayari In Punjabi, Rakhi Status In Punjabi and Raksha Bandhan Wishes In Punjabi.

ਰੱਖੜੀ ਦਾ ਤਿਉਹਾਰ ਆਇਆ ਹੈ

ਖੁਸ਼ੀਆਂ ਦੀ ਬਹਾਰ ਲਿਆਇਆ ਹੈ

ਬਸ ਏਹੀ ਦੁਆ ਕਰਦੇ ਹਾਂ ਕਿ

ਖੁਸ਼ ਰਹੇ ਭਰਾ ਮੇਰਾ ਹਰ ਦਿਨ।।

ਹੈਪੀ ਰੱਖੜੀ 

 

ਭੈਣ ਚਾਹੁੰਦੀ ਏ ਸਿਰਫ ਪਿਆਰ ਦੁਲਾਰ

ਨਹੀਂ ਮੰਗਦੀ ਵੱਡੇ ਉਪਹਾਰ

ਰਿਸ਼ਤਾ ਬਣਾ ਰਹੇ ਸਦੀਆਂ ਤੱਕ

ਮਿਲਣ ਭਰਾ ਨੂੰ ਖੁਸ਼ੀਆਂ ਹਜ਼ਾਰ।।

Happy Rakhdi ❤️

Rakhi Status In Punjabi

Rakhi Status In Punjabi

 

ਬੰਨ੍ਹਦੀ ਹੈ ਭਰਾ ਦੇ ਗੁੱਟ ਤੇ ਧਾਗਾ

ਤੇ ਲੈਂਦੀ ਹੈ ਇਹ ਵਾਅਦਾ

ਰੱਖੜੀ ਦਾ ਫਰਜ਼ ਹਮੇਸ਼ਾ ਨਿਭਾਈ

ਇਸ ਭੈਣ ਨੂੰ ਕਦੇ ਭੁੱਲ ਨਾ ਜਾਈਂ।।

 

Happy Rakhi Veer Ji

 

ਭਰਾ ਨੂੰ ਰੱਖੜੀ ਬੰਨ੍ਹਣ ਅੱਜ ਭੈਣ ਆਈ ਹੈ

ਰੱਖੜੀ ਦੇ ਧਾਗੇ ਵਿੱਚ ਪਿਆਰ ਲਿਆਈ ਹੈ।।

Rakhi Shayari In Punjabi

 

ਰੰਗ ਬਿਰੰਗੀ ਰੱਖੜੀ ਬੰਨੀ

ਫਿਰ ਮੱਥੇ ਤੇ ਟਿੱਕਾ ਲਾਇਆ

ਗੋਲ ਗੋਲ ਰਸਗੁਲਾ ਖਾ ਕੇ

ਭਰਾ ਦਿਲ ਵਿੱਚ ਮੁਸਕਰਾਇਆ।।

ਰੱਖੜੀ ਦੇ ਇਸ ਤਿਉਹਾਰ ਦੀ

ਕੁੱਝ ਅਲੱਗ ਹੀ ਗੱਲਬਾਤ ਹੈ

ਭਰਾ ਭੈਣ ਲਈ ਇਹ

ਸੱਚੇ ਪਿਆਰ ਦੀ ਸੌਗਾਤ ਹੈ।।

Rakhi Status In Punjabi

 

ਜਦੋਂ ਸਾਰੇ ਸਾਥ ਛੱਡ ਜਾਂਦੇ ਨੇ

ਭਰਾ ਫੇਰ ਵੀ ਭੈਣ ਲਈ ਖੜ ਜਾਂਦੇ ਨੇ

ਭੈਣ ਭਰਾ ਦਾ ਰਿਸ਼ਤਾ ਐਨਾ ਜ਼ਿਆਦਾ

ਇਹ ਕਦੇ ਅਲੱਗ ਨਾ ਹੋ ਪਾਉਂਦੇ ਨੇ।।

 

Rakhi shayari in Punjabi

 

ਮੇਰੇ ਗੁੱਟ ਤੇ ਤੇਰੀ ਰੱਖੜੀ ਹਮੇਸ਼ਾ ਰਹੇ

ਕਿ ਜਦੋਂ ਵੀ ਵੇਖਾਂ ਤਾਂ ਤੇਰੀ ਯਾਦ ਆਉਂਦੀ ਰਹੇ ਮੇਰੀ ਭੈਣ

Happy ਰੱਖੜੀ

 

Rakhi Status In Punjabi

 

ਦੁਨੀਆਂ ਦੀ ਹਰ ਖੁਸ਼ੀ ਤੈਨੂੰ ਦਿਵਾਵਾਂਗਾ ਮੈਂ

ਆਪਣੇ ਭਰਾ ਹੋਣ ਦਾ ਫਰਜ਼ ਨਿਭਾਵਾਂਗ ਮੈਂ।।

 

 

ਤਿਓਹਾਰਾਂ ਦਾ ਤਿਉਹਾਰ ਰੱਖੜੀ ਦਾ ਤਿਓਹਾਰ

ਜਿਸ ਵਿੱਚ ਹੁੰਦਾ ਹੈ ਭੈਣ ਭਰਾ ਦਾ ਪਿਆਰ

ਭੈਣ ਭਰਾ ਖੁਸ਼ ਰਹਿਣ ਹਮੇਸ਼ਾ

ਇਹ ਚਾਹੁੰਦਾ ਹੈ ਸਾਰਾ ਸੰਸਾਰ।।

 

ਭਰਾ ਤੋਂ ਜਿਆਦਾ ਨਾ ਕੋਈ ਲੜਦਾ ਹੈ

ਤੇ ਭਰਾ ਤੋਂ ਬਿਨਾਂ ਨਾਲ ਨਾ ਕੋਈ ਖੜਦਾ ਹੈ।।

 

Raksha bandhan shayari in Punjabi

 

ਭੈਣਾਂ ਹੁੰਦੀਆਂ ਨੇ ਪਿਆਰੀਆਂ

ਗੱਲਾਂ ਕਰਦੀਆਂ ਨੇ ਨਯਾਰੀਆਂ

ਰੱਬ ਸੁਖੀ ਰੱਖੇ ਇਹਨਾਂ ਨੂੰ ਇਹ

ਖੁਸ਼ੀਆਂ ਦੇਂਦੀਆਂ ਨੇ ਬਹੁਤ ਸਾਰੀਆਂ।।

 

Raksha Bandhan Wishes Punjabi

 

ਖੁਸ਼ ਕਿਸਮਤ ਹੁੰਦੀ ਹੈ ਉਹ ਭੈਣ

ਜਿਸ ਦੇ ਸਰ ਤੇ ਭਰਾ ਦਾ ਹੱਥ ਹੁੰਦਾ ਹੈ

ਹਰ ਮੁਸੀਬਤ ਵਿੱਚ ਉਸਦੇ ਨਾਲ ਹੁੰਦਾ ਹੈ

ਲੜਨਾ ਝਗੜਨਾ ਤੇ ਫੇਰ ਪਿਆਰ ਨਾਲ ਮਨਾਨਾ

ਤਾਂ ਹੀ ਤਾਂ ਇਸ ਰਿਸ਼ਤੇ ਵਿੱਚ ਏਨਾ ਪਿਆਰ ਹੁੰਦਾ ਹੈ।।

ਹੈਪੀ ਰੱਖੜੀ ਵੀਰੇ❤️

 

 

ਫੁੱਲਾਂ ਦਾ ਤਾਰਿਆਂ ਦਾ ਸਾਰਿਆਂ ਦਾ ਕਹਿਣਾ ਹੈ

ਦੁਨੀਆਂ ਤੇ ਸਬ ਤੋਂ ਪਿਆਰੀ ਮੇਰੀ ਭੈਣਾਂ ਹੈ

ਟੁੱਟਣ ਨਹੀਂ ਦੇਣਾ ਇਸ ਪਿਆਰੇ ਰਿਸ਼ਤੇ ਨੂੰ

ਸਾਰੀ ਜ਼ਿੰਦਗੀ ਅਸੀਂ ਨਾਲ ਨਾਲ ਰਹਿਣਾ ਹੈ।।

 

ਉਹ ਧਾਗਾ ਵੀ ਰੱਖੜੀ ਬਣ ਕੇ ਹੋ ਜਾਂਦਾ ਹੈ ਅਨਮੋਲ

ਜਿਸ ਦਾ ਬਜ਼ਾਰ ਵਿੱਚ ਬਹੁਤ ਘੱਟ ਹੁੰਦਾ ਹੈ ਮੋਲ।।

Leave a Comment

Your email address will not be published. Required fields are marked *

Scroll to Top