Today we are Peovided Yaari Attiude Status in Punjabi – ਯਾਰੀ ਸਟੇਟਸ ਪੰਜਾਬੀ
ਜਾ ਪਰਚਾ ਕਟਾ ਦੇ ਜਾਕੇ ਥਾਣੇ ਜੇ ਲੰਡੂ ਤੇਰਾ ਰਾਹ ਰੋਕਦੇ,
ਸਾਨੂੰ ਉਨਾਂ ਚੋਂ ਨਾਂ ਜਾਨੀ ਸੋਹਣੀਏ ਮਸ਼ੂਕਾਂ ਲਈ ਜੋ ਬੰਦੇ ਠੋਕਦੇ..🔫🔫🔫🔫
ਸੋਹਣੇ ❤ ਦਿੱਲ ਵਾਲੀ ਦੀ ਐ ਭਾਲ Yaar ਨੂੰ,
ਸੋਹਣੀ 👌 ਸੂਰਤ ਦਾ ਕੀਤਾ ਨੀ ਵਪਾਰ ਬੱਲੀਏ,
ਪਹਿਲੇ☝ ਦਰਜ਼ੇ ਤੇ ਆਪਾ ਮਾਪੇ ਰੱਖੀ ਦੇ,
ਦੂਜੇ ✌ ਦਰਜ਼ੇ ਤੇ ਮੇਰੇ ਯਾਰ ਬੱਲੀਏ..
ਕਮਾਲ 😅 ਕਰਦੇ ਆ ਉਹ ਲੋਕ 👥👤 ਜੋ ਸਾਥੋ ਸੜਦੇ ਆ,
ਮਹਿਫ਼ਲਾ 👬 ਆਪਣੀਆਂ ਲਾਉਂਦੇ ਆ ਤੇ ਚਰਚੇ ਫੇਰ ਸਾਡੇ ਈ ਕਰਦੇ ਆ..
Yaari Attiude Status in Punjabi – ਯਾਰੀ ਸਟੇਟਸ ਪੰਜਾਬੀ
ਕੌਈ ਪਰਵਾਹ ਨੀ ਮੈਨੂੰ 🏹 ਤੀਰਾ 🗡 ਤਲਵਾਰਾ ਦੀ..
ਜਦੌ ਤੱਕ ਹਾ ਦੇ ✌️ ਵਿੱਚ ਹਾ ਏ ਮੇਰੇ ਯਾਰਾ ਦੀ…. 👬
ਯਾਰੀ ਸਟੇਟਸ ਪੰਜਾਬੀ
ਰੀਸਾਂ ਕਰਨ ਬਥੇਰੇ ਪਰ ਮੁਕਾਬਲਾ ਨੀ ਯਾਰਾਂ ਦਾ
ਖੱਚਾਂ ਨੂੰ ਕੀ ਪਤਾ ਮਿਤਰਾਂ ਦੀਆਂ ਮਾਰਾਂ ਦਾ
ਯਾਰੀ ਵਿਚ ਨਫਾ ਨੁਕਸਾਨ ਨਹੀਂਓ ਵੇਖੀ ਦਾ ਦਿਲ ਮਿਲ ਜਾਵੇ ਫੇਰ ਹਾਣ ਨਹੀਂਓ ਵੇਖੀ ਦਾ
ਯਾਰੀਆਂ ਨਿਭਾਈਏ ਜਾਨ ਵਾਰਕੇ,
ਕਦੇ ਪਿੱਠ ਨਾ ਦਿਖਾਈਏ ਮਿੱਤਰੋ ਯਾਰੀ ਲਾਕੇ ਯਾਰ ਦੀ ਜੇ ਭੈਣ ਤੱਕਣੀ, ਨਾ ਯਾਰੀ ਕਦੇ ਲਾਈਏ ਮਿੱਤਰੋ
ਮੇਰੇ ਯਾਰ ਖੜ ਜਾਣ ਜਿਥੇ
ਉਥੇ ਹੋਰ ਕੋਈ ਖੜਦਾ ਨਹੀਂ
ਇਹਨਾਂ ਯਾਰਾਂ ਨਾਲ ਹੀ ਜ਼ਿੰਦਗੀ
ਇਸ ਯਾਰੀ ਬਿਨਾਂ ਸਰਦਾ ਨਹੀਂ।।
ਯਾਰੀ ਲਾਈ ਪੱਕੀ ਨਾਲ ਕੁੱਝ ਯਾਰਾਂ ਦੇ
ਇਹਨਾਂ ਖਾਸ ਯਾਰਾਂ ਨਾਲ ਹੀ ਬਹਾਰਾਂ ਨੇ
ਮੁਸੀਬਤ ਪੈਣ ਤੇ ਇਹ ਭੱਜੇ ਆਉਂਦੇ
ਜਿਵੇਂ ਲੜਾਈ ਵਿੱਚ ਸਾਥ ਦਿੰਦਿਆਂ ਤਲਵਾਰਾਂ ਨੇ।।
ਹਜ਼ਾਰਾਂ ਯਾਰ ਆਉਂਦੇ ਤੇ ਜਾਂਦੇ ਨੇ
ਪਰ ਬਚਪਨ ਵਾਲੇ ਯਾਰ ਨਹੀਂ ਭੁੱਲਦੇ
ਬੇਮਤਲਬ ਦੀ ਪਾਕ ਯਾਰੀ ਲਾਉਣ ਵਾਲੇ
ਓਹ ਭਰਾਵਾਂ ਵਰਗੇ ਯਾਰ ਨਹੀਂ ਭੁੱਲਦੇ।।
ਜੇਕਰ ਤੂੰ ਸਾਡੇ ਨਾਲ ਯਾਰੀ ਨਾਂ ਲਾਉਂਦਾ
ਤਾਂ ਕਦੇ ਯਕੀਨ ਨਾ ਹੁੰਦਾ ਕਿ
ਅਣਜਾਣ ਲੋਕ ਆਪਣਿਆਂ ਤੋਂ
ਜਿਆਦਾ ਪਿਆਰੇ ਹੋ ਸਕਦੇ ਨੇ।।
Yaari Status In Punjabi Font
ਜਿਆਦਾ ਦੀ ਲੋੜ ਨਹੀਂ ਹੁੰਦੀ
ਇੱਕ ਯਾਰ ਹੀ ਬਹੁਤ ਹੁੰਦਾ ਏ
ਜੇਕਰ ਪੱਕੀ ਹੋਵੇ ਦੋਨਾਂ ਵਿੱਚ
ਤਾਂ ਕਿਸੇ ਗੱਲ ਦਾ ਨਾਂ ਖੌਫ ਹੁੰਦਾ ਏ।।
ਯਾਰੀ ਸਾਡੀ ਬੜੀ ਪੁਰਾਣੀ ਏ
ਸਾਡੇ ਦੋਨਾਂ ਦੀ ਲੰਬੀ ਕਹਾਣੀ ਏ
ਬਚਪਨ ਵਿੱਚ ਪੜ੍ਹੇ ਇੱਕਠੇ
ਤੇ ਇੱਕਠੇ ਰਹਿੰਦੇ ਰਹਿੰਦੇ ਆ ਗਈ ਜਵਾਨੀ ਏ।।
ਪਿਆਰ ਵਿੱਚ ਚਾਹੇ ਕੁੱਝ ਨਹੀਂ ਮਿਲਦਾ ਖਾਸ
ਪਰ ਦੋਸਤੀ ਵਿੱਚ ਇੱਕ ਸੁਕੂਨ ਮਿਲ ਜਾਂਦਾ ਏ।।